
ਮਿਸਟਰ ਦਿਲੀਪ ਸੰਘਾਨੀ (ਚੇਅਰਮੈਨ)
ਮਿਸਟਰ ਦਿਲੀਪ ਸੰਘਾਨੀ ਇੱਫਕੋ ਦੇ ਚੇਅਰਮੈਨ ਹਨ । ਉਹ ਇਕ ਮੰਨੇ-ਪ੍ਰਮੰਨੇ ਸਹਿਕਾਰੀ ਨੇ ਜਿਹੜੇ ਪਿਛਲੇ ਤਿੰਨ ਦਹਾਕਿਆਂ ਤੋਂ ਭਾਰਤੀ ਸਹਿਕਾਰੀ ਅੰਦੋਲਨ ਨੂੰ ਤਾਕਤ ਪ੍ਰਦਾਨ ਕਰਨ ਲਈ ਗਹਿਰਾਈ ਨਾਲ ਲੱਗੇ ਹੋਏ ਨੇ । ਮੌਜੂਦਾ ਦੌਰ ਵਿਚ ਮਿਸਟਰ ਸੰਘਾਨੀ ਵਿਭਿੰਨ ਰਾਸ਼ਟਰੀ ਤੇ ਰਾਜ਼ ਪੱਧਰ ਦੇ NAFED, NCUI ਤੇ GUJCOMASOL ਵਰਗੇ ਉੱਚ ਸਹਿਕਾਰੀ ਸੰਸਥਾਨਾਂ ਵਿਚ ਉੱਚ ਆਹੁਦੇ ਸੰਭਾਲ ਰਹੇ ਨੇ ।ਮਿਸਟਰ ਸੰਘਾਨੀ ਨੇ 1991-2004 ਦੌਰਾਨ ਲੋਕ ਸਭਾ ਹਲਕਾ ਅਮਰੇਲੀ ਦੀ ਨੁਮਾਇੰਦਗੀ ਚਾਰ ਦਫਾ ਕੀਤੀ ਹੈ । ਉਹਨਾਂ ਨੇ ਅਮਰੇਲੀ ਤੋਂ ਇਕ ਵਾਰ ਵਿਧਾਇਕ ਦੇ ਰੂਪ ਵਿਚ ਵੀ ਸੇਵਾ ਕੀਤੀ ਹੈ ਅਤੇ ਗੁਜ਼ਰਾਤ ਵਿਚ ਵਿਭਿੰਨ ਮੁੱਖ ਮੰਤਰਾਲਿਆ ਦੀ ਅਗੁਵਾਈ ਕੀਤੀ ਹੈ ਜਿਵੇਂ ਕਿ ਖੇਤੀ ਬਾੜੀ, ਸਹਿਕਾਰਿਤਾ, ਪਸ਼ੂ ਪਾਲਣ ਆਦਿ । ਮਿਸਟਰ ਸੰਘਾਨੀ ਇੱਫਕੋ ਦੀਆਂ ਕਿਸਾਨਾਂ ਤੇ ਕੇਂਦ੍ਰਿਤ ਨੀਤੀਆਂ ਨੂੰ ਬਣਾਉਣ ਵਿਚ ਸਹਾਇਕ ਰਹੇ ਹਨ ।
ਡਾ. ਯੂ.ਐੱਸ.ਅਵਸਥੀ (ਮੈਨੇਜਿੰਗ ਡਾਇਰੈਕਟਰ ਤੇ ਸੀਈਅੋ)
ਪ੍ਰਤਿਸ਼ਠਾਵਾਨ ਬਨਾਰਸ ਹਿੰਦੂ ਯੂਨਿਵਰਸਟੀ ਤੋਂ ਇਕ ਕੈਮੀਕਲ ਇੰਜਨੀਅਰ, ਡਾ. ਅਵਸਥੀ ਦੁਨੀਆ ਦੇ ਇਕ ਮੰਨੇ-ਪ੍ਰਮੰਨੇ ਪੇਸ਼ੇਵਰ ਨੇ ਅਤੇ ਵਿਸ਼ਵ ਭਰ ‘ਚ ਕੈਮੀਕਲ ਖਾਦ ਸੈਕਟਰ ਵਿਚ ਉਹਨਾਂ ਦਾ ਸਿੱਕਾ ਹੈ । ਕਰੀਬ 5 ਦਹਾਕਿਆਂ ਦੇ ਆਪਣੇ ਤਜ਼ੁਰਬੇ ਨਾਲ, ਡਾ. ਅਵਸਥੀ ਇੱਫਕੋ ਨੂੰ ਖਾਦ ਦੇ ਉਤਪਾਦਨ ਵਿਚ ਵਿਸ਼ਵ ਪੱਧਰ ਦੇ ਇਕ ਆਗੂ ਬਣਾਉਣ ਵਿਚ ਸਹਾਇਕ ਰਹੇ ਨੇ । ਉਹਨਾਂ ਦੀ ਅਗੁਵਾਈ ਵਿਚ ਇੱਫਕੋ ਨੇ ਸਾਰੇ ਖੇਤਰਾਂ ‘ਚ ਤੇਜ਼ ਕਦਮ ਚੁੱਕੇ ਨੇ ਅਤੇ ਦੂਜਿਆਂ ਦਰਮਿਆਨ ਵਿਭਿੰਨ ਸੈਕਟਰਾਂ ਜਿਵੇਂ ਕਿ ਆਮ ਬੀਮਾ, ਪੇਂਡੂ ਟੈਲੀਫੋਨੇ, ਪੇਂਡੂ ਖੁਦਰਾ, ਐੱਸਈਜ਼ੈੱਡ ਵਿਚ ਵਿਭਿੰਨਤਾ ਕੀਤੀ ਹੈ । ਇੱਫਕੋ ਤੋਂ ਇਲਾਵਾ ਡਾ. ਅਵਸਥੀ ਕਈ ਭਾਰਤੀ ਤੇ ਗਲੋਬਲ ਕੰਪਨੀਆਂ ਦੇ ਬੋਰਡ ਆੱਫ ਡਾਇਰੈਕਟਰਜ਼ ‘ਚ ਵੀ ਸੇਵਾ ਕਰਦੇ ਨੇ ।

ਮਿਸਟਰ ਬਲਵੀਰ ਸਿੰਘ (ਵਾਇਸ ਚੇਅਰਮੈਨ)
ਡਾਇਰੈਕਟਰ
ਆਦਰਸ਼ ਕ੍ਰਿਸ਼ੀ ਵਿਪਰਨ ਸਹਿਕਾਰੀ ਸਮਿੱਤੀ ਲਿਮਿਟਡ
ਪਤਾ: ਜੀਵਨ ਤਾਲ: ਪੁਵਾਇਆਂ, ਸਾਹਜਹਾਨਪੁਰ, ਉੱਤਰ ਪ੍ਰਦੇਸ਼ - 242401.

ਮਿਸਟਰ ਜਗਦੀਪ ਸਿੰਘ ਨਕਾਏ

ਸ਼੍ਰੀ ਉਮੇਸ਼ ਤ੍ਰਿਪਾਠੀ
ਡਾਇਰੈਕਟਰ
ਤਿਰੂਪਤੀ ਕ੍ਰਿਸ਼ੀ ਉਤਪਦਨ ਵਿਪਨਨ ਸਹਿਕਾਰੀ ਸਮਿਤੀ।
ਪਤਾ: ਰਾਜ ਹੋਟਲ ਦੇਵੀ ਰੋਡ ਕੋਟਦਵਾਰ ਜ਼ਿਲ੍ਹਾ - ਪੌੜੀ ਗੜ੍ਹਵਾਲ ਉੱਤਰਾਖੰਡ - 246149.

ਮਿਸਟਰ ਪ੍ਰਹਲਾਦ ਸਿੰਘ
ਡਾਇਰੈਕਟਰ
ਦਾ ਗਿਲੱਨ ਖੇਰਾ ਫ੍ਰੂਟ\ਵੈਜ਼. ਪ੍ਰੋਡ. ਐਂਡ ਮਕਟੰਗ. ਸਹਿ. ਸਮਿੱਤੀ ਲਿਮਿਟਡ,
ਪਤਾ: ਵਿੱਲ ਐਂਡ ਪੀਅੋ ਗਿਲੱਨ ਖੇਰਾ, ਡਿਟ. ਫਤਿਹਾਬਾਦ, ਡਿਸਟ. - ਫਤਿਹਾਬਾਦ, ਹਰਿਆਣਾ

ਸ੍ਰੀ ਰਾਮਨਿਵਾਸ ਗੜ੍ਹਵਾਲ
ਡਾਇਰੈਕਟਰ
ਖੁੱਡੀ ਕਲਾਂ ਗ੍ਰਾਮ ਸੇਵਾ ਸਭਾ ਲਿਮਿਟੇਡ, (R.NO.706/S)
ਪਤਾ: V & PO. ਜੋਧਰਾਸ, ਤਹਿ.ਦੇਗਾਨਾ Dt. ਨਾਗੌਰ ਰਾਜਸਥਾਨ

ਮਿਸਟਰ ਜੈਇਸ਼ਭਾਈ ਵੀ. ਰਾਦਾਦੀਆ
ਡਾਇਰੈਕਟਰ
ਜੱਮ ਕੰਦੋਰਨਾ ਤਲ ਸਾਹਾ ਖਰੀਦ ਵੇਚਾਨ ਸੰਘ ਲਿਮਿਟਿਡ
ਪਤਾ: ਜੱਮ ਕੰਦੋਰਨਾ ਟੀਕੇ ਜੱਮ ਕੰਦੋਰਨਾ ਜਿਲ੍ਹਾ - ਰਾਜਕੋਟ, ਗੁਜ਼ਰਾਤ - 360405

ਸ੍ਰੀ ਰਿਸ਼ੀਰਾਜ ਸਿੰਘ ਸਿਸੋਦੀਆ
ਡਾਇਰੈਕਟਰ
ਪ੍ਰਤਾਪ ਵਿਪਨ ਭੰਡਾਰਨ ਏਵਮ ਪ੍ਰਕ੍ਰਿਯਾ ਸਹ.ਸੰਸਥਾ ਸ਼੍ਰੀਮਤੀ.
ਪਤਾ: B-13/6; ਪੰਜਾਬ ਐਂਡ ਸਿੰਧ ਬੈਂਕ ਦੇ ਉੱਪਰ ਮਹਾਕਾਲ ਵਣਜਿਆ ਕੇਂਦਰ, ਜਿਲਾ - ਉਜੈਨ, ਮੱਧ ਪ੍ਰਦੇਸ਼ - 456010

ਸ਼੍ਰੀ ਵਿਵੇਕ ਬਿਪਿਨਦਾਦਾ ਕੋਲਹੇ
ਡਾਇਰੈਕਟਰ
ਸਹਿਕਾਰ ਰਤਨ ਸ਼ੰਕਰਰਾਓ ਕੋਲਹੇ ਸ਼ੇਤਕਾਰੀ ਸਹਿਕਾਰੀ ਸੰਘ ਲਿਮਿਟੇਡ
ਪਤਾ: ਕ੍ਰਿਸ਼ੀ ਵੈਭਵ ਬਿਲਡਿੰਗ, ਕੋਰਟ ਰੋਡੀ, ਟੀਕੇਕੇ ਕੋਪਰਗਾਓਂ ਡਿਸਟ - ਅਹਿਮਦਨਗਰ, ਮਹਾਰਾਸ਼ਟਰ

ਮਿਸਟਰ ਕੇ. ਸ੍ਰੀਨਿਵਾਸਾ ਗੌਡਾ
ਡਾਇਰੈਕਟਰ
ਦਾ ਕੁਡੁਵਾਂਹਾੱਲੀ ਕੰਜ਼ਿਯੂਮਰ ਕੋਆੱਪ ਸੋਸਾਇਟੀ ਲਿਮਿਟਡ,
ਪਤਾ: ਕੁਡੁਵਾਂਹਾਲੀ, ਪੀਅੋ.ਐੱਸ.ਬੀ. ਹਾੱਲੀ, ਟੀਕੇ, ਕੋਲਾਰ, ਡਿਸਟ. ਕੋਲਾਰ - 563101 (ਕਰਨਾਟਕਾ)

ਸ਼੍ਰੀ ਐਸ ਸ਼ਕਤੀਵੇਲ
ਡਾਇਰੈਕਟਰ
ਇੱਕ ਪੰਡਾਲਮ ਪ੍ਰੀ ਐਗਰਲ ਕੋਪ ਬੈਂਕ
ਪਤਾ: ਪੀਓ ਦੇਵਪੰਡਲਮ, ਟੀਕੇ ਕਾਲਾਕੁਰੀਚੀ, ਦੱਖਣੀ ਆਰਕੋਟ, ਮਿਤੀ। ਵਿਲੂਪੁਰਮ ਤਾਮਿਲਨਾਡੂ - 606402

ਮਿਸਟਰ ਪਰੇਮ ਚੰਦਰ ਮੁਨਸ਼ੀ
ਡਾਇਰੈਕਟਰ
ਆਦਰਸ਼ ਕ੍ਰਿਸ਼ਕ ਸੇਵਾ ਸਵਾਲੰਬੀ ਸਹਿਕਾਰੀ ਸਮਿੱਤੀ ਲਿਮਿਟਡ
ਪਤਾ: ਪਿੰਡ ਭਾਵੰਤੋਲਾ, ਖਵਾਸਪੁਰ, ਬੀਐੱਲ ਬਾਹੁਦਰਾ, ਆਰਾ ਸਦਰ, ਜ੍ਹਿਲਾ - ਭੋਜਪੁਰ, ਬਿਹਾਰ - 802157.

ਡਾ ਵਰਸ਼ਾ ਐਲ ਕਸਤੂਰਕਰ
ਡਾਇਰੈਕਟਰ
ਕੁਨਬੀ ਸ਼ੇਟੀ ਉਪਯੋਗੀ ਕ੍ਰਿਸ਼ੀ ਵਿਵਸਾਇਕ ਸਹਿਕਾਰੀ ਸੰਸਥਾ ਲਿਮਿਟੇਡ
ਪਤਾ: ਮਾਰਕੀਟ ਯਾਰਡ, ਦੁਕਾਨ ਨੰਬਰ 3, ਪੋ. ਕਲੰਬ, ਜ਼ਿਲ੍ਹਾ - ਓਸਮਾਨਾਬਾਦ ਮਹਾਰਾਸ਼ਟਰ - 413507.

ਸ਼੍ਰੀ ਸੁਧਾਂਸ਼ ਪੰਤ
ਡਾਇਰੈਕਟਰ
ਰਾਜਸਥਾਨ ਰਾਜ ਸਹਿਕਾਰੀ ਕਰਾਇਆ ਵਿਕ੍ਰਿਆ ਸੰਘ ਲਿਮਿਟੇਡ
ਪਤਾ: 4, ਭਵਾਨੀ ਸਿੰਘ ਰੋਡ, TEH - ਜੈਪੁਰ, ਜ਼ਿਲ੍ਹਾ - ਜੈਪੁਰ ਰਾਜਸਥਾਨ - 302005

ਸ੍ਰੀ ਅਲੋਕ ਕੁਮਾਰ ਸਿੰਘ
ਡਾਇਰੈਕਟਰ
ਮੱਧ ਪ੍ਰਦੇਸ਼ ਸਟੇਟ ਕੋਪ ਮਾਰਕੀਟਿੰਗ ਫੈਡਰੇਸ਼ਨ ਲਿਮਿਟੇਡ
ਪਤਾ: ਮਹੇਸ਼ਵਰੀ ਬਿਲਡਿੰਗ, ਪੀਓ ਜਹਾਂਗੀਰਾਬਾਦ, ਬਾਕਸ ਨੰ 10 ਭੋਪਾਲ ਜ਼ਿਲ੍ਹਾ - ਭੋਪਾਲ ਮੱਧ ਪ੍ਰਦੇਸ਼ - 462008.

ਡਾ. ਐੱਮ. ਐੱ ਰਾਜਿੰਦਰ ਕੁਮਾਰ
ਡਾਇਰੈਕਟਰ
ਕਰਨਾਟਕਾ ਸਟੇਟ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਲਿਮਿਟਡ,
ਪਤਾ: ਨੰਬਰ 8, ਕਨਿੰਘਮ ਰੋਡ, ਬੈਂਗਲੁਰੁ - 560 052 (ਕਰਨਾਟਕਾ)

ਸ਼੍ਰੀ ਬਾਲਮਿਕੀ ਤ੍ਰਿਪਾਠੀ

ਸ਼੍ਰੀ ਮਾਰਾ ਗੰਗਾ ਰੈਡੀ
ਡਾਇਰੈਕਟਰ
ਤੇਲੰਗਾਨਾ ਰਾਜ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ ਲਿਮਿਟੇਡ
ਪਤਾ: 5-2-68, 3ਆਰਡੀ ਫਲੋਰ, ਮਹਾਤਮਾ ਗਾਂਧੀ ਮਾਰਕਫੈੱਡ ਭਵਨ, ਪੋ. ਐਮ.ਜੇ.ਰੋਡ, ਜ਼ਿਲ੍ਹਾ - ਹੈਦਰਾਬਾਦ ਤੇਲੰਗਾਨਾ - 500001

Mr. Subhrajeet Padhy
Director
Purushottampur Mktg. & Poultry Coop. Socy.Ltd
Address: PO. Purushottampur, Radhakanti Street, Dist. Ganjam, Odisha-761018

Mr. Karrothu Bangarraju
Director
Andhra Pradesh State Coop. Mktg. Fed. Ltd.
Address: #56-2-11, Phase-III, Jawaha Autonagar V:- PO: Autonagar, Vijayawada Urban. Dist. Vijayawada, Andhra Pradesh-520007

Mr. Mukul Kumar
Director
Haryana State Coop. Supply & Mktg. Fed. Ltd
Address: Corporate Office, Sector-5, Dist. Panchkula, Haryan-134109

ਸ਼੍ਰੀ ਵਿਜੇ ਸ਼ੰਕਰ ਰਾਏ

ਸ਼੍ਰੀ ਭਾਵੇਸ਼ ਰਾਡੀਆ
ਡਾਇਰੈਕਟਰ
ਸ਼੍ਰੀ ਪ੍ਰਗਤੀ ਸੇਵਿੰਗਜ਼ ਐਂਡ ਕ੍ਰੈਡਿਟ ਕੋ-ਅਪ. ਸੋਕ. ਲਿਮਿਟੇਡ, ਅਮਰੇਲੀ
ਯੂਥ ਸੇਵਿੰਗਜ਼ ਐਂਡ ਕ੍ਰੈਡਿਟ ਕੋ-ਅਪ. ਸੋਕ. ਲਿਮਿਟੇਡ, ਸੂਰਤ

ਮਿਸਟਰ ਰਾਕੇਸ਼ ਕਪੂਰ
ਜੋਆਇੰਟ ਮੈਨੇਜਿੰਗ ਡਾਇਰੈਕਟਰ ਐਂਡ ਚੀਫ ਫਾਇਨੈਂਸ਼ਿਅਲ ਅਫਸਰ
ਜੋਆਇੰਟ ਮੈਨੇਜਿੰਗ ਡਾਇਰੈਕਟਰ ਐਂਡ ਚੀਫ ਫਾਇਨੈਂਸ਼ਿਅਲ ਅਫਸਰ ਮਿਸਟਰ ਰਾਕੇਸ਼ ਕਪੂਰ ਇੱਫਕੋ ਦੇ ਜੋਆਇੰਟ ਮੈਨੇਜਿੰਗ ਡਾਇਰੈਕਟਰ ਐਂਡ ਚੀਫ ਫਾਇਨੈਂਸ਼ਿਅਲ ਅਫਸਰ ਦਾ ਆਹੁਦਾ ਸੰਭਾਲ ਰਹੇ ਨੇ । ਇਕ ਪੂਰਵ IRS Officer ਅਤੇ ਆਈਆਈਟੀ ਦਿੱਲੀ ਤੋਂ ਇਕ ਮਕੈਨਿਕਲ ਇੰਜਿਨੀਅਰ, 2005 ਵਿਚ ਮਿਸਟਰ ਕਪੂਰ ਇੱਫਕੋ ‘ਚ ਇਸਦੇ ਜੋਆਇੰਟ ਐੱਮਡੀ ਤੇ ਸੀਈਅੋ ਦੇ ਤੌਰ ਤੇ ਦਾਖਲ਼ ਹੋਏ । ਇੱਫਕੋ ‘ਚ ਜੁਆਇਨ ਕਰਨ ਤੋਂ ਪਹਿਲਾਂ, ਮਿਸਟਰ ਕਪੂਰ ਨੇ ਭਾਰਤ ਸਰਕਾਰ ਦੇ ਇੰਨਕਮ ਟੈਕਸ ਡਿਪਾਰਟਮੈਂਟ ਅਤੇ ਜਨਤਕ ਖੇਤਰ ਦੇ ਅਦਾਰਿਆਂ ਵਿਚ ਸੀਨੀਅਰ ਆਹੁਦਿਆਂ ਤੇ ਸੇਵਾ ਕੀਤੀ । ਮੈਨੇਜਮੈਂਟ ‘ਚ ਇਕ ਪੋਸਟਗ੍ਰੈਜ਼ੁਏਟ, ਮਿਸਟਰ ਕਪੂਰ IFFCO Kisan Special Economic Zone (IKSEZ), Nellore ਅਤੇ ਇੱਫਕੋ ਕਿਸਾਨ ਸੰਚਾਰ ਲਿਮਿਟਡ (IKSL) ਵਰਗੀਆਂ ਇੱਫਕੋ ਦੀਆਂ ਸਹਾਇਕ ਕੰਪਨੀਆਂ ਦੇ ਬੋਰਡ ਤੇ ਹਨ ।

ਮਿਸਟਰ ਆਰ. ਪੀ. ਸਿੰਘ
ਡਾਇਰੈਕਟਰ ਐੱਚਆਰ ਐਂਡ ਲੀਗਲ
ਮੌਜੂਦਾ ਸਮੇਂ ‘ਚ ਮਿਸਟਰ ਆਰ ਪੀ ਸਿੰਘ ਮੁੱਖ ਦਫਤਰ ਦਿੱਲੀ ਵਿਖੇ (ਐੱਚਆਰ ਤੇ ਲੀਗਲ) ਦੇ ਤੌਰ ਤੇ ਕੰਮ ਕਰਦੇ ਨੇ । ਮਿਸਟਰ ਕਪੂਰ ਕੋਲ ਪਟਨਾ ਯੂਨਿਵਰਸਟੀ ਤੋਂ ਲੇਬਰ ਤੇ ਸੋਸ਼ਲ ਕੰਮ ਵਿਚ ਮਾਸਟਰ ਦੀ ਇਕ ਡਿਗਰੀ ਅਤੇ ਬਿਹਾਰ ਸਰਕਾਰ ਤੋਂ ਸੋਸ਼ਲ ਵਿਗਿਆਨ ਵਿਚ ਇਕ ਪੀਜੀ ਡਿਪਲੋਮਾ ਹੈ । ਇਕ ਮੰਝੇ ਹੋਏ ਐੱਚਆਰ ਤੇ ਆਈਆਰ ਪੇਸ਼ੇਵਰ, ਮਿਸਟਰ ਸਿੰਘ ਇੱਫਕੋ ਨਾਲ 1996 ਤੋਂ ਹਨ । ਇੱਫਕੋ ‘ਚ ਸੰਸਥਾ ਦੀਆਂ ਐੱਚਆਰ ਨੀਤੀਆਂ ਬਣਾਉਣ ਵਿਚ ਸਹਾਇਕ ਰਹੇ ਨੇ ਅਤੇ ਯੂਨੀਅਨਾਂ ਨਾਲ ਲੰਬੇ ਸਮੇਂ ਦੇ ਸੈੱਟਲਮੈਂਟ ਫਾਇਨਲ ਕਰਦੇ ਰਹੇ ਹਨ । ਇਕ ਤੇਜ਼ ਲੀਗਲ ਦਿਮਾਰ ਵਾਲੇ, ਉਹ ਇੱਫਕੋ ਦੁਆਰਾ ਵਿਭਿੰਨ ਵਿਲੀਨਤਾਵਾਂ ਤੇ ਗ੍ਰਹਿਣਾਂ ਬਾਬਤ ਮਿਹਨਤਕਸ਼ ਗਤੀਵਿਧੀਆਂ ਵਿਚ ਵੀ ਸ਼ਾਮਲ ਰਹੇ ਹਨ । ਇੱਫਕੋ ਤੋਂ ਇਲਾਵਾ ਵੀ ਮਿਸਟਰ ਸਿੰਘ ਐਡਲਵਾਈਸ-ਟੋਕੀਓ ਲਾਈਫ ਇੰਸ਼ੋਰੈਂਸ ਕੰਪਨੀ ਲਿਮਿਟੇਡ, ਪੀਐਚਡੀ ਚੈਂਬਰ ਆਫ਼ ਕਾਮਰਸ, ਇਫਕੋ ਐਮਸੀ ਕ੍ਰੌਪ ਸਾਇੰਸ ਪ੍ਰਾਈਵੇਟ ਲਿ. ਲਿਮਿਟੇਡ, ਇੱਫਕੋ ਈਬਾਜ਼ਾਰ ਲਿਮਿਟਡ, ਕਿਸਾਨ ਅੰਤਰਰਾਸ਼ਟਰੀ ਟਰੇਡਿੰਗ, ਦੁਬਈ, ਭਾਰਤੀ ਆਰਬਿਟਰੇਸ਼ਨ ਕੌਂਸਲ ਆਦਿ ਦੇ ਬੋਰਡ ਤੇ ਵੀ ਸੇਵਾ ਨਿਭਾ ਰਹੇ ਹਨ

ਮਿਸਟਰ ਮਨੀਸ਼ ਗੁਪਤਾ
ਡਾਇਰੈਕਟਰ (ਸਟ੍ਰੈਟਜ਼ੀ ਐਂਡ ਜੁਆਇੰਟ ਵੈਂਚਰਜ਼)
ਮਿਸਟਰ ਵੱਜੋਂ ਜੁਆਇਨ ਕਰਨ ਤੋਂ ਡਾਇਰੈਕਟਰ ਵੱਜੋਂ ਜੁਆਇਨ ਕਰਨ ਤੋਂ ਪਹਿਲਾਂ ਮਿਸਟਰ ਗੁਪਤਾ ਭਾਰਤ ਸਰਕਾਰ ਅਤੇ ਇਸਦੇ ਵਿਭਿੰਨ ਅਦਾਰਿਆਂ ਵਿਚ ਸੀਨੀਅਰ ਆਹੁਦਿਆਂ ਤੇ ਇਕ ਆਈਆਰਐੱਸ ਅਫਸਰ ਦੇ ਤੌਰ ਤੇ ਸੇਵਾ ਕਰਦੇ ਰਹੇ ਹਨ । ਉਹ ਇੱਫਕੋ ਦੀ ਵਿਭਿੰਨਤਾ ਤੇ ਇਸਦੀਆਂ ਕਈ ਸਹਾਇਕ ਕੰਪਨੀਆਂ ਦੇ ਪੁਨਰਗੱਠਨ ਵਿਚ ਸਹਾਇਕ ਰਹੇ ਨੇ । ਇੱਫਕੋ ਤੋਂ ਇਲਾਵਾ, ਮਿਸਟਰ ਗੁਪਤਾ ਇੱਫਕੋ ਦੀਆਂ ਵਿਭਿੰਨ ਸਹਿਯੋਗੀ ਤੇ ਸਹਾਇਕ ਕੰਪਨੀਆਂ ਦੇ ਬੋਰਡ ਤੇ ਵੀ ਸੇਵਾ ਦੇ ਰਹੇ ਹਨ

ਮਿਸਟਰ ਯੋਗਿੰਦਰ ਕੁਮਾਰ
ਮਾਰਕੀਟਿੰਗ ਡਾਇਰੈਕਟਰ
ਮਿਸਟਰ ਯੋਗਿੰਦਰ ਕੁਮਾਰ ਕੋਲ ਇੱਫਕੋ ਦੇ ਮਾਰਕੀਟਿੰਗ ਡਾਇਰੈਕਟਰ ਦਾ ਆਹੁਦਾ ਹੈ । ਉਹ ਕਰੀਬ ਸਾਰੇ ਦੇਸ਼ ‘ਚ ਕੋਆਪਰੇਟਿਵ ਸੋਸਾਇਟਿਆਂ ਦੇ ਇਕ ਵੱਡੇ ਨੈੱਟਵਰਕ ਰਾਹੀਂ ਦੇਸੀ\ਆਯਾਤਿਤ ਖਾਦ ਤੇ ਇਸਦੀ ਵਿਕਰੀ ਬਾਬਤ ਯੋਜਨਾ ਤੇ ਵਿਕਰੀ ਲਈ ਜਿੰਮੇਵਾਰ ਹਨ । ਉਹ ਇੱਫਕੋ ਦੇ ਉਤਪਾਦ ਪੋਰਟਫੋਲਿਅੋ ਦੇ ਵਿਸਥਾਰ ਲਈ ਸਹਾਇਕ ਰਹੇ ਨੇ । ਇੱਫਕੋ ਤੋਂ ਇਲਾਵਾ, ਮਿਸਟਰ ਕੁਮਾਰ ਇਫਕੋ ਈਬਾਜ਼ਾਰ ਲਿਮਿਟੇਡ, IFFDC, ਇਫਕੋ-ਐਮਸੀ ਕ੍ਰੌਪ ਸਾਇੰਸ ਪ੍ਰਾ. ਲਿਮਿਟੇਡ, CORDET ਆਦਿ ਦੇ ਬੋਰਡ ਤੇ ਵੀ ਸੇਵਾ ਨਿਭਾ ਰਹੇ ਹਨ । ਲੰਬੀ ਦੂਰੀ ਦੇ ਸਫਰ ਕਰਨ ਵਾਲੇ, ਮਿਸਟਰ ਕਪੂਰ ਨੇ ਖੇਤੀ ਬਾੜੀ ਤੇ ਕਈ ਆਰਟੀਕਲ ਲਿਖੇ ਹਨ ਅਤੇ ਉਹ ਭਾਰਤੀ ਕਿਸਾਨਾਂ ਦੇ ਕੋਆਪਰੇਟਿਵ ਵਿਕਾਸ ਅਤੇ ਸਮਾਜਕ-ਵਿੱਤੀ ਉੱਨਤੀ ਦੇ ਸਮਰਥਕ ਹਨ ।

ਮਿਸਟਰ ਬਰਿੰਦਰ ਸਿੰਘ
ਡਾਇਰੈਕਟਰ (ਕੋਆਪਰੇਟਿਵ ਸੋਸਾਇਟੀਆਂ)
ਮੌਜੂਦਾ ਸਮੇਂ ‘ਚ ਮਿਸਟਰ ਬਰਿੰਦਰ ਸਿੰਘ ਦਿੱਲੀ ਵਿਖੇ ਇੱਫਕੋ ਦੇ ਕਾਰਪੋਰੇਟ ਦਫਤਰ ‘ਚ ਡਾਇਟੈਕਟਰ (ਕਾਰਪੋਰੇਟ ਸੇਵਾਵਾਂ) ਦੇ ਤੌਰ ਤੇ ਕੰਮ ਕਰਦੇ ਹਨ । ਉਹ ਨਵੇਂ ਪ੍ਰੋਜੈਕਟਾਂ ਦੀ ਪਛਾਣ ਤੇ ਉਹਨਾਂ ਦੇ ਲਗਾਉਣ, ਪ੍ਰੀ-ਪ੍ਰੋਜੈਕਟ ਕੰਮ, ਸਮਾਜ਼ ਤੇ ਖਾਦ ਨੀਤੀ ਦੇ ਅਸਰ ਦੇ ਲਾਭ ਦਾ ਵਿਸ਼ਲੇਸ਼ਣ ਅਤੇ ਦੂਜੀਆਂ ਕਾਰਪੋਰੇਟ ਸੇਵਾਵਾਂ ਲਈ ਜਿੰਮੇਵਾਰ ਹਨ । ਉਹ ਕਲੋਲ ਅਤੇ ਦੂਜੇ ਸਥਾਨਾਂ ਤੇ ਨੈਨੋ ਖਾਦ ਪਲਾਂਟ ਸਥਾਪਿਤ ਕਰਨ ਲਈ ਜਿੰਮੇਵਾਰ ਨੇ । ਮਿਸਟਰ ਸਿੰਘ ਨੇ ਇੱਫਕੋ ਵਿਖੇ ਆਪਣੀਆਂ ਸੇਵਾਵਾਂ ਦੇ ਚਾਰ ਦਹਾਕੇ ਗੁਜ਼ਾਰੇ ਨੇ ਜਿਸ ਦੌਰਾਨ ਉਹਨਾਂ ਨੇ ਭਾਰਤ ਅਤੇ ਦੇਸ਼ ਤੋਂ ਬਾਹਰ ਕਈ ਨਾਜ਼ੁਕ ਐਸਾਇਨਮੈਂਟਾਂ ਦੀ ਅਗੁਵਾਈ ਕੀਤੀ ਹੈ । ਉਹ ਇਕ ਮੰਝੇ ਹੋਏ ਟੈਕਨੋਕਰੈਟ ਨੇ ਅਤੇ ਖਾਦ ਨਾਲ ਸਬੰਧਤ ਵਿਭਿੰਨ ਸਮਾਗਾਮਾਂ ਤੇ ਸੈਮੀਨਾਰਾਂ ‘ ਇਕ ਨਿਯਮਿਤ ਸਪੀਕਰ ਹਨ

ਮਿਸਟਰ ਏ.ਕੇ. ਗੁਪਤਾ
ਡਾਇਰੈਕਟਰ (ਆਈ. ਟੀ. ਸੇਵਾਵਾਂ)
ਮਿਸਟਰ ਏ.ਕੇ. ਗੁਪਤਾ ਕੋਲ ਇੱਫਕੋ ਦੇ ਕਾਰਪੋਰੇਟ ਦਫਤਰ, ਨਵੀਂ ਦਿੱਲੀ ‘ਚ ਡਾਇਰੈਕਟਰ (ਆੲਟੀ ਸੇਵਾਵਾਂ) ਦਾ ਆਹਦਾ ਹੈ ਅਤੇ ਉਹ ਇਸਦੇ ਆਈਟੀ ਤੇ ਈ-ਕਮੱਰਸ ਮੰਡਲ ਦੇ ਮੁਖੀ ਨੇ । ਐੱਨਆਈਟੀ ਕੁਰੁਕਸ਼ੇਤਰ ਤੋਂ ਇਕ ਇੰਜਨਿਯਰਿੰਗ ਸਨਾਤਕ, ਮਿਸਟਰ ਗੁਪਤਾ ਵਪਾਰ ਦੀਆਂ ਪ੍ਰਕਿਰੀਆਵਾਂ ਨੂੰ ਸਭ ਤੋਂ ਉੱਪਰ ਲੈ ਜਾਕੇ ਸੰਸਥਾ ਦੀ ਉਤਪਾਦਕਤਾ ਤੇ ਲਾਭ ਨੂੰ ਸੁਧਾਰਦੇ ਹੋਏ ਉਹ ਇੰਨਫਰਮੇਸਨ ਤੇ ਤਕਨੋਲੋਜ਼ੀ ਦਾ ਫਾਇਦਾ ਉਠਾਉਂਦੇ ਰਹੇ ਹਨ । ਲੰਬਾ ਸਫਰ ਕਰਨ ਵਾਲੇ ਗੁਪਤਾ ਜੀ ਨੇ ਦੁਨੀਆ ਭਰ ‘ਚ ਬਹੁਤ ਸਾਰੇ ਪ੍ਰਤਿਸ਼ਠਾਵਾਨ ਸੈਮੀਨਾਰਾਂ ਨੂੰ ਸੰਬੋਧਨ ਕੀਤਾ ਸੀ ਅਤੇ ਇੱਫਕੋ ਦੁਆਰਾ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਇਨਾਮ ਵੀ ਜਿੱਤੇ ਹਨ।

ਸ੍ਰੀ ਕੇ.ਜੇ.ਪਟੇਲ
ਡਾਇਰੈਕਟਰ (ਤਕਨੀਕੀ)
ਸ਼੍ਰੀ ਕੇ.ਜੇ. ਪਟੇਲ ਇਸ ਸਮੇਂ ਇਫਕੋ ਵਿੱਚ ਡਾਇਰੈਕਟਰ (ਤਕਨੀਕੀ) ਦੇ ਅਹੁਦੇ 'ਤੇ ਹਨ। ਉਹ ਸੌਰਾਸ਼ਟਰ ਯੂਨੀਵਰਸਿਟੀ, ਗੁਜਰਾਤ ਤੋਂ ਇੱਕ ਮਕੈਨੀਕਲ ਇੰਜੀਨੀਅਰ ਹੈ ਅਤੇ ਉਸ ਕੋਲ ਨਾਈਟ੍ਰੋਜਨ ਅਤੇ ਫਾਸਫੇਟਿਕ ਖਾਦ ਪਲਾਂਟਾਂ ਦੀ ਸਾਂਭ-ਸੰਭਾਲ ਵਿੱਚ 32 ਸਾਲਾਂ ਦਾ ਇੱਕ ਅਮੀਰ ਅਨੁਭਵ ਹੈ। ਸਾਲ 2012 ਵਿੱਚ ਪਰਦੀਪ ਯੂਨਿਟ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਉਸਨੇ ਕਲੋਲ ਯੂਨਿਟ ਵਿੱਚ ਵੱਖ-ਵੱਖ ਅਹੁਦਿਆਂ 'ਤੇ 23 ਸਾਲ ਕੰਮ ਕੀਤਾ ਹੈ। ਇੱਕ ਵਿਆਪਕ ਤੌਰ 'ਤੇ ਯਾਤਰਾ ਕਰਨ ਵਾਲੇ ਟੈਕਨੋਕਰੇਟ, ਸ਼੍ਰੀ ਪਟੇਲ ਨੇ ਕਈ ਪ੍ਰਸਤੁਤੀਆਂ ਪ੍ਰਦਾਨ ਕੀਤੀਆਂ ਹਨ ਅਤੇ ਪੌਦੇ ਰੱਖ-ਰਖਾਅ ਤਕਨਾਲੋਜੀ ਦੇ ਖੇਤਰ ਵਿੱਚ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਲੇਟਫਾਰਮਾਂ ਵਿੱਚ ਬਹੁਤ ਸਾਰੇ ਪੇਪਰਾਂ ਦਾ ਯੋਗਦਾਨ ਪਾਇਆ ਹੈ।
ਡਾਇਰੈਕਟਰ

ਡਾ. ਯੂ.ਐੱਸ. ਅਵੱਸਥੀ
ਮੈਨੇਜਿੰਗ ਡਾਇਰੈਕਟਰ ਤੇ ਚੀਫ ਐਕਸਿਕਿਯੁਟਿਵ ਅਫਸਰ
ਡਾ. ਉਦੇ ਸ਼ੰਕਰ ਅਵੱਸਥੀ 1993 ਤੋਂ ਇੱਫਕੋ ਦੇ ਮੈਨੇਜਿੰਗ ਡਾਇਰੈਕਟਰ ਤੇ ਚੀਫ ਐਕਸਿਕਿਯੁਟਿਵ ਅਫਸਰ ਹਨ । ਉਹ ਇੱਫਕੋ ਦੇ ਦਿਨ-ਪ੍ਰਤੀ-ਦਿਨ ਮਾਮਲਿਆਂ ਦੇ ਪ੍ਰਬੰਧਨ ਲਈ ਸਮੁੱਚੇ ਤੌਰ ਤੇ ਜਿੰਮੇਵਾਰ ਨੇ ।

ਮਿਸਟਰ ਰਾਕੇਸ਼ ਕਪੂਰ
ਜੋਆਇੰਟ ਮੈਨੇਜਿੰਗ ਡਾਇਰੈਕਟਰ ਐਂਡ ਚੀਫ ਫਾਇਨੈਂਸ਼ਿਅਲ ਅਫਸਰ
ਜੋਆਇੰਟ ਮੈਨੇਜਿੰਗ ਡਾਇਰੈਕਟਰ ਐਂਡ ਚੀਫ ਫਾਇਨੈਂਸ਼ਿਅਲ ਅਫਸਰ ਮਿਸਟਰ ਰਾਕੇਸ਼ ਕਪੂਰ ਇੱਫਕੋ ਦੇ ਜੋਆਇੰਟ ਮੈਨੇਜਿੰਗ ਡਾਇਰੈਕਟਰ ਐਂਡ ਚੀਫ ਫਾਇਨੈਂਸ਼ਿਅਲ ਅਫਸਰ ਦਾ ਆਹੁਦਾ ਸੰਭਾਲ ਰਹੇ ਨੇ । ਇਕ ਪੂਰਵ IRS Officer ਅਤੇ ਆਈਆਈਟੀ ਦਿੱਲੀ ਤੋਂ ਇਕ ਮਕੈਨਿਕਲ ਇੰਜਿਨੀਅਰ, 2005 ਵਿਚ ਮਿਸਟਰ ਕਪੂਰ ਇੱਫਕੋ ‘ਚ ਇਸਦੇ ਜੋਆਇੰਟ ਐੱਮਡੀ ਤੇ ਸੀਈਅੋ ਦੇ ਤੌਰ ਤੇ ਦਾਖਲ਼ ਹੋਏ । ਇੱਫਕੋ ‘ਚ ਜੁਆਇਨ ਕਰਨ ਤੋਂ ਪਹਿਲਾਂ, ਮਿਸਟਰ ਕਪੂਰ ਨੇ ਭਾਰਤ ਸਰਕਾਰ ਦੇ ਇੰਨਕਮ ਟੈਕਸ ਡਿਪਾਰਟਮੈਂਟ ਅਤੇ ਜਨਤਕ ਖੇਤਰ ਦੇ ਅਦਾਰਿਆਂ ਵਿਚ ਸੀਨੀਅਰ ਆਹੁਦਿਆਂ ਤੇ ਸੇਵਾ ਕੀਤੀ । ਮੈਨੇਜਮੈਂਟ ‘ਚ ਇਕ ਪੋਸਟਗ੍ਰੈਜ਼ੁਏਟ, ਮਿਸਟਰ ਕਪੂਰ IFFCO Kisan Special Economic Zone (IKSEZ), Nellore ਅਤੇ ਇੱਫਕੋ ਕਿਸਾਨ ਸੰਚਾਰ ਲਿਮਿਟਡ (IKSL) ਵਰਗੀਆਂ ਇੱਫਕੋ ਦੀਆਂ ਸਹਾਇਕ ਕੰਪਨੀਆਂ ਦੇ ਬੋਰਡ ਤੇ ਹਨ ।

ਮਿਸਟਰ ਆਰ. ਪੀ. ਸਿੰਘ
ਡਾਇਰੈਕਟਰ - (ਐੱਚਆਰ ਐਂਡ ਲੀਗਲ)
ਮੌਜੂਦਾ ਸਮੇਂ ‘ਚ ਮਿਸਟਰ ਆਰ ਪੀ ਸਿੰਘ ਮੁੱਖ ਦਫਤਰ ਦਿੱਲੀ ਵਿਖੇ ਡਾਇਰੈਕਟਰ (ਐੱਚਆਰ ਤੇ ਲੀਗਲ) ਦੇ ਤੌਰ ਤੇ ਕੰਮ ਕਰਦੇ ਨੇ । ਮਿਸਟਰ ਕਪੂਰ ਕੋਲ ਪਟਨਾ ਯੂਨਿਵਰਸਟੀ ਤੋਂ ਲੇਬਰ ਤੇ ਸੋਸ਼ਲ ਕੰਮ ਵਿਚ ਮਾਸਟਰ ਦੀ ਇਕ ਡਿਗਰੀ ਅਤੇ ਬਿਹਾਰ ਸਰਕਾਰ ਤੋਂ ਸੋਸ਼ਲ ਵਿਗਿਆਨ ਵਿਚ ਇਕ ਪੀਜੀ ਡਿਪਲੋਮਾ ਹੈ। ਇਕ ਮੰਝੇ ਹੋਏ ਐੱਚਆਰ ਤੇ ਆਈਆਰ ਪੇਸ਼ੇਵਰ,ਮਿਸਟਰ ਸਿੰਘ ਇੱਫਕੋ ਨਾਲ 1996 ਤੋਂ ਹਨ। ਇੱਫਕੋ ‘ਚ ਸੰਸਥਾ ਦੀਆਂ ਐੱਚਆਰ ਨੀਤੀਆਂ ਬਣਾਉਣ ਵਿਚ ਸਹਾਇਕ ਰਹੇ ਨੇ ਅਤੇ ਯੂਨੀਅਨਾਂ ਨਾਲ ਲੰਬੇ ਸਮੇਂ ਦੇ ਸੈੱਟਲਮੈਂਟ ਫਾਇਨਲ ਕਰਦੇ ਰਹੇ ਹਨ । ਇਕ ਤੇਜ਼ ਲੀਗਲ ਦਿਮਾਰ ਵਾਲੇ, ਉਹ ਇੱਫਕੋ ਦੁਆਰਾ ਵਿਭਿੰਨ ਵਿਲੀਨਤਾਵਾਂ ਤੇ ਗ੍ਰਹਿਣਾਂ ਬਾਬਤ ਮਿਹਨਤਕਸ਼ ਗਤੀਵਿਧੀਆਂ ਵਿਚ ਵੀ ਸ਼ਾਮਲ ਰਹੇ ਹਨ । ਇੱਫਕੋ ਤੋਂ ਇਲਾਵਾ ਵੀ ਮਿਸਟਰ ਸਿੰਘ ਐਡਲਵਾਈਸ-ਟੋਕੀਓ ਲਾਈਫ ਇੰਸ਼ੋਰੈਂਸ ਕੰਪਨੀ ਲਿਮਿਟੇਡ, ਪੀਐਚਡੀ ਚੈਂਬਰ ਆਫ਼ ਕਾਮਰਸ, ਇਫਕੋ-ਐਮਸੀ ਕ੍ਰੌਪ ਸਾਇੰਸ ਪ੍ਰਾ. ਲਿਮਿਟੇਡ, ਇਫਕੋ ਈ-ਬਾਜ਼ਾਰ ਲਿਮਿਟੇਡ, ਕਿਸਾਨ ਇੰਟਰਨੈਸ਼ਨਲ ਟਰੇਡਿੰਗ, ਦੁਬਈ, ਭਾਰਤੀ ਆਰਬਿਟਰੇਸ਼ਨ ਕੌਂਸਲ ਆਦਿ ਦੇ ਬੋਰਡ ਤੇ ਵੀ ਸੇਵਾ ਨਿਭਾ ਰਹੇ ਹਨ ।

ਮਿਸਟਰ ਮਨੀਸ਼ ਗੁਪਤਾ
ਡਾਇਰੈਕਟਰ - (ਰਣਨੀਤੀ ਤੇ ਜੋਆਇੰਟ ਵੈਂਚਰ)
ਮਿਸਟਰ ਗੁਪਤਾ ਦਸੰਬਰ 2010 ਵਿਚ ਡਾਇਰੈਕਟਰ (ਰਣਨੀਤੀ ਤੇ ਜੋਆਇੰਟ ਵੈਂਚਰ) ਦੇ ਤੌਰ ਤੇ ਦਾਖਲ ਹੋਏ ਸੀ । ਮਿਸਟਰ (ਰਣਨੀਤੀ ਤੇ ਜੋਆਇੰਟ ਵੈਂਚਰ) ਦੇ ਤੌਰ ਤੇ ਦਾਖਲ ਹੋਏ ਸੀ । ਗੁਪਤਾ ਪ੍ਰਤਿਸਠਾਵਾਨ ਆਈਆਈਟੀ ਦਿੱਲੀ ਤੇ ਆਈਆਈਐੱਮ ਕੋਲਕਾਤਾ ਦੇ ਇਕ ਸਾਬਕਾ ਵਿਦਿਆਰਥੀ ਹਨ । ਇੱਫਕੋ ‘ਚ ਇਕ ਪੂਰੇ ਸਮੇਂ ਦੇ ਡਾਇਰੈਕਟਰ ਵੱਜੋਂ ਜੁਆਇਨ ਕਰਨ ਤੋਂ ਪਹਿਲਾਂ ਮਿਸਟਰ ਗੁਪਤਾ ਭਾਰਤ ਸਰਕਾਰ ਅਤੇ ਇਸਦੇ ਵਿਭਿੰਨ ਅਦਾਰਿਆਂ ਵਿਚ ਸੀਨੀਅਰ ਆਹੁਦਿਆਂ ਤੇ ਇਕ ਆਈਆਰਐੱਸ ਅਫਸਰ ਦੇ ਤੌਰ ਤੇ ਸੇਵਾ ਕਰਦੇ ਰਹੇ ਹਨ । ਉਹ ਇੱਫਕੋ ਦੀ ਵਿਭਿੰਨਤਾ ਤੇ ਇਸਦੀਆਂ ਕਈ ਸਹਾਇਕ ਕੰਪਨੀਆਂ ਦੇ ਪੁਨਰਗੱਠਨ ਵਿਚ ਸਹਾਇਕ ਰਹੇ ਨੇ । ਇੱਫਕੋ ਤੋਂ ਇਲਾਵਾ, ਮਿਸਟਰ ਗੁਪਤਾ ਇੱਫਕੋ ਦੀਆਂ ਵਿਭਿੰਨ ਸਹਿਯੋਗੀ ਤੇ ਸਹਾਇਕ ਕੰਪਨੀਆਂ ਦੇ ਬੋਰਡ ਤੇ ਵੀ ਸੇਵਾ ਦੇ ਰਹੇ ਹਨ

ਮਿਸਟਰ ਯੋਗਿੰਦਰ ਕੁਮਾਰ
ਡਾਇਰੈਕਟਰ - (ਮਾਰਕੀਟਿੰਗ)
ਮਿਸਟਰ ਯੋਗਿੰਦਰ ਕੁਮਾਰ ਕੋਲ ਇੱਫਕੋ ਦੇ ਮਾਰਕੀਟਿੰਗ ਡਾਇਰੈਕਟਰ ਦਾ ਆਹੁਦਾ ਹੈ। ਉਹ ਕਰੀਬ ਸਾਰੇ ਦੇਸ਼ ‘ਚ ਕੋਆਪਰੇਟਿਵ ਸੋਸਾਇਟਿਆਂ ਦੇ ਇਕ ਵੱਡੇ ਨੈੱਟਵਰਕ ਰਾਹੀਂ ਦੇਸੀ\ਆਯਾਤਿਤ ਖਾਦ ਤੇ ਇਸਦੀ ਵਿਕਰੀ ਬਾਬਤ ਯੋਜਨਾ ਤੇ ਵਿਕਰੀ ਲਈ ਜਿੰਮੇਵਾਰ ਹਨ । ਉਹ ਇੱਫਕੋ ਦੇ ਉਤਪਾਦ ਪੋਰਟਫੋਲਿਅੋ ਦੇ ਵਿਸਥਾਰ ਲਈ ਸਹਾਇਕ ਰਹੇ ਨੇ। ਇੱਫਕੋ ਤੋਂ ਇਲਾਵਾ,ਮਿਸਟਰ ਕੁਮਾਰ ਇਫਕੋ ਈਬਾਜ਼ਾਰ ਲਿਮਿਟੇਡ, IFFDC, ਇਫਕੋ-ਐਮਸੀ ਕ੍ਰੌਪ ਸਾਇੰਸ ਪ੍ਰਾ. ਲਿਮਿਟੇਡ, CORDET ਆਦਿ ਦੇ ਬੋਰਡ ਤੇ ਵੀ ਸੇਵਾ ਨਿਭਾ ਰਹੇ ਹਨ । ਲੰਬੀ ਦੂਰੀ ਦੇ ਸਫਰ ਕਰਨ ਵਾਲੇ, ਮਿਸਟਰ ਕਪੂਰ ਨੇ ਖੇਤੀ ਬਾੜੀ ਤੇ ਕਈ ਆਰਟੀਕਲ ਲਿਖੇ ਹਨ ਅਤੇ ਉਹ ਭਾਰਤੀ ਕਿਸਾਨਾਂ ਦੇ ਕੋਆਪਰੇਟਿਵ ਵਿਕਾਸ ਅਤੇ ਸਮਾਜਕ-ਵਿੱਤੀ ਉੱਨਤੀ ਦੇ ਸਮਰਥਕ ਹਨ ।

ਮਿਸਟਰ ਬਰਿੰਦਰ ਸਿੰਘ
ਡਾਇਟੈਕਟਰ (ਕਾਰਪੋਰੇਟ ਸੇਵਾਵਾਂ)
ਮੌਜੂਦਾ ਸਮੇਂ ‘ਚ ਮਿਸਟਰ ਬਰਿੰਦਰ ਸਿੰਘ ਦਿੱਲੀ ਵਿਖੇ ਇੱਫਕੋ ਦੇ ਕਾਰਪੋਰੇਟ ਦਫਤਰ ‘ਚ ਡਾਇਟੈਕਟਰ (ਕਾਰਪੋਰੇਟ ਸੇਵਾਵਾਂ) ਦੇ ਤੌਰ ਤੇ ਕੰਮ ਕਰਦੇ ਹਨ । ਉਹ ਨਵੇਂ ਪ੍ਰੋਜੈਕਟਾਂ ਦੀ ਪਛਾਣ ਤੇ ਉਹਨਾਂ ਦੇ ਲਗਾਉਣ, ਪ੍ਰੀ-ਪ੍ਰੋਜੈਕਟ ਕੰਮ, ਸਮਾਜ਼ ਤੇ ਖਾਦ ਨੀਤੀ ਦੇ ਅਸਰ ਦੇ ਲਾਭ ਦਾ ਵਿਸ਼ਲੇਸ਼ਣ ਅਤੇ ਦੂਜੀਆਂ ਕਾਰਪੋਰੇਟ ਸੇਵਾਵਾਂ ਲਈ ਜਿੰਮੇਵਾਰ ਹਨ । ਉਹ ਕਲੋਲ ਅਤੇ ਦੂਜੇ ਸਥਾਨਾਂ ਤੇ ਨੈਨੋ ਖਾਦ ਪਲਾਂਟ ਸਥਾਪਿਤ ਕਰਨ ਲਈ ਜਿੰਮੇਵਾਰ ਨੇ । ਮਿਸਟਰ ਸਿੰਘ ਨੇ ਇੱਫਕੋ ਵਿਖੇ ਆਪਣੀਆਂ ਸੇਵਾਵਾਂ ਦੇ ਚਾਰ ਦਹਾਕੇ ਗੁਜ਼ਾਰੇ ਨੇ ਜਿਸ ਦੌਰਾਨ ਉਹਨਾਂ ਨੇ ਭਾਰਤ ਅਤੇ ਦੇਸ਼ ਤੋਂ ਬਾਹਰ ਕਈ ਨਾਜ਼ੁਕ ਐਸਾਇਨਮੈਂਟਾਂ ਦੀ ਅਗੁਵਾਈ ਕੀਤੀ ਹੈ । ਉਹ ਇਕ ਮੰਝੇ ਹੋਏ ਟੈਕਨੋਕਰੈਟ ਨੇ ਅਤੇ ਖਾਦ ਨਾਲ ਸਬੰਧਤ ਵਿਭਿੰਨ ਸਮਾਗਾਮਾਂ ਤੇ ਸੈਮੀਨਾਰਾਂ ‘ ਇਕ ਨਿਯਮਿਤ ਸਪੀਕਰ ਹਨ

ਮਿਸਟਰ ਏ.ਕੇ. ਗੁਪਤਾ
ਡਾਇਰੈਕਟਰ (ਆੲਟੀ ਸੇਵਾਵਾਂ)
ਮਿਸਟਰ ਏ.ਕੇ. ਗੁਪਤਾ ਕੋਲ ਇੱਫਕੋ ਦੇ ਕਾਰਪੋਰੇਟ ਦਫਤਰ, ਨਵੀਂ ਦਿੱਲੀ ‘ਚ ਡਾਇਰੈਕਟਰ (ਆੲਟੀ ਸੇਵਾਵਾਂ) ਦਾ ਆਹਦਾ ਹੈ ਅਤੇ ਉਹ ਇਸਦੇ ਆਈਟੀ ਤੇ ਈ-ਕਮੱਰਸ ਮੰਡਲ ਦੇ ਮੁਖੀ ਨੇ । ਐੱਨਆਈਟੀ ਕੁਰੁਕਸ਼ੇਤਰ ਤੋਂ ਇਕ ਇੰਜਨਿਯਰਿੰਗ ਸਨਾਤਕ, ਮਿਸਟਰ ਗੁਪਤਾ ਵਪਾਰ ਦੀਆਂ ਪ੍ਰਕਿਰੀਆਵਾਂ ਨੂੰ ਸਭ ਤੋਂ ਉੱਪਰ ਲੈ ਜਾਕੇ ਸੰਸਥਾ ਦੀ ਉਤਪਾਦਕਤਾ ਤੇ ਲਾਭ ਨੂੰ ਸੁਧਾਰਦੇ ਹੋਏ ਉਹ ਇੰਨਫਰਮੇਸਨ ਤੇ ਤਕਨੋਲੋਜ਼ੀ ਦਾ ਫਾਇਦਾ ਉਠਾਉਂਦੇ ਰਹੇ ਹਨ । ਲੰਬਾ ਸਫਰ ਕਰਨ ਵਾਲੇ ਗੁਪਤਾ ਜੀ ਨੇ ਦੁਨੀਆ ਭਰ ‘ਚ ਬਹੁਤ ਸਾਰੇ ਪ੍ਰਤਿਸ਼ਠਾਵਾਨ ਸੈਮੀਨਾਰਾਂ ਨੂੰ ਸੰਬੋਧਨ ਕੀਤਾ ਸੀ ਅਤੇ ਇੱਫਕੋ ਦੁਆਰਾ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਇਨਾਮ ਵੀ ਜਿੱਤੇ ਹਨ।

ਮਿਸਟਰ ਕੇ.ਜੇ. ਪਟੇਲ
ਡਾਇਰੈਕਟਰ - ਤਕਨੀਕੀ
ਸ਼੍ਰੀ ਕੇ.ਜੇ. ਪਟੇਲ ਇਸ ਸਮੇਂ ਇਫਕੋ ਵਿੱਚ ਡਾਇਰੈਕਟਰ (ਤਕਨੀਕੀ) ਦੇ ਅਹੁਦੇ 'ਤੇ ਹਨ। ਉਹ ਸੌਰਾਸ਼ਟਰ ਯੂਨੀਵਰਸਿਟੀ, ਗੁਜਰਾਤ ਤੋਂ ਇੱਕ ਮਕੈਨੀਕਲ ਇੰਜੀਨੀਅਰ ਹੈ ਅਤੇ ਉਸ ਕੋਲ ਨਾਈਟ੍ਰੋਜਨ ਅਤੇ ਫਾਸਫੇਟਿਕ ਖਾਦ ਪਲਾਂਟਾਂ ਦੀ ਸਾਂਭ-ਸੰਭਾਲ ਵਿੱਚ 32 ਸਾਲਾਂ ਦਾ ਇੱਕ ਅਮੀਰ ਅਨੁਭਵ ਹੈ। ਸਾਲ 2012 ਵਿੱਚ ਪਰਦੀਪ ਯੂਨਿਟ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਉਸਨੇ ਕਲੋਲ ਯੂਨਿਟ ਵਿੱਚ ਵੱਖ-ਵੱਖ ਅਹੁਦਿਆਂ 'ਤੇ 23 ਸਾਲ ਕੰਮ ਕੀਤਾ ਹੈ। ਇੱਕ ਵਿਆਪਕ ਤੌਰ 'ਤੇ ਯਾਤਰਾ ਕਰਨ ਵਾਲੇ ਟੈਕਨੋਕਰੇਟ, ਸ਼੍ਰੀ ਪਟੇਲ ਨੇ ਕਈ ਪ੍ਰਸਤੁਤੀਆਂ ਪ੍ਰਦਾਨ ਕੀਤੀਆਂ ਹਨ ਅਤੇ ਪੌਦੇ ਰੱਖ-ਰਖਾਅ ਤਕਨਾਲੋਜੀ ਦੇ ਖੇਤਰ ਵਿੱਚ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਲੇਟਫਾਰਮਾਂ ਵਿੱਚ ਬਹੁਤ ਸਾਰੇ ਪੇਪਰਾਂ ਦਾ ਯੋਗਦਾਨ ਪਾਇਆ ਹੈ।
ਸੀਨੀਅਰ ਕਾਰਜਕਾਰੀ

ਮਿਸਟਰ ਦਵਿੰਦਰ ਕੁਮਾਰ
ਸੀਨੀਅਰ ਐਕਸੀਕਿਯੁਟਿਵ ਡਾਈਰੈਕਟਰ (ਫਾਇਨੈਂਸ ਤੇ ਐਕਾਉਂਟ)
ਮੌਜੂਦਾ ਸਮੇਂ ‘ਚ ਮਿਸਟਰ ਦਵਿੰਦਰ ਕੁਮਾਰ ਸੀਨੀਅਰ ਐਕਸੀਕਿਯੁਟਿਵ ਡਾਈਰੈਕਟਰ (ਫਾਇਨੈਂਸ ਤੇ ਐਕਾਉਂਟ) ਦੇ ਤੌਰ ਤੇ ਕੰਮ ਕਰ ਰਹੇ ਨੇ ਅਤੇ ਇੱਫਕੋ ਦੇ ਫਾਇਨੈਂਸ ਨਾਲ ਸਬੰਧਤ ਕੰਮ ਦੇਖ ਰਹੇ ਨੇ । ਮਿਸਟਰ ਕੁਮਾਰ ਕੋਲ ਕਮੱਰਸ ਵਿਚ ਸਨਾਤਕ ਦੀ ਡਿਗਰੀ ਹੈ ਅਤੇ ਉਹ Institute of Chartered Accountants of India ਦੇ ਇਕ Fellow member ਨੇ । ਉਹ ਇੱਫਕੋ ਵਿਚ ਸਾਲ 1987 ਵਿਚ ਦਾਖਲ ਹੋਏ ਸਨ ਅਤੇ ਇੱਫਕੋ ਨਾਲ ਆਪਣੇ 35 ਸਾਲਾਂ ਦੇ ਕਾਰਜ਼ਕਾਲ ਦੌਰਾਨ ੳਹਨਾਂ ਨੇ Corporate Budgeting, Corporate Accounting, Working Capital Management ਤੇ Audit ਨਾਲ ਸਬੰਧਤ ਵਿਭਿੰਨ ਆਹੁਦਿਆਂ ਤੇ ਕੰਮ ਕੀਤਾ ਹੈ । ਮਿਸਟਰ ਕੁਮਾਰ ਨੇ ਭਾਰਤ ਤੇ ਵਿਦੇਸ਼ਾਂ ਵਿਚ Finance and General Management ਬਾਬਤ ਕਈ ਪ੍ਰੋਗਰਾਮਾਂ ਵਿਚ ਭਾਗ ਲਿਆ ਹੈ ਅਤੇ ਉਹ ਇੱਫਕੋ ਦੀਆਂ ਭਾਰਤ ਤੇ ਵਿਦੇਸ਼ਾਂ ‘ਚ ਵਿਭਿੰਨ ਸਹਾਇਕ ਕੰਪਨੀਆ ਦੇ ਬੋਰਡ ਅਤੇ ਕਮੇਟੀਆਂ ਦੇ ਇਕ ਸਰਗਰਮ ਮੈਂਬਰ ਨੇ

ਮਿਸਟਰ ਟੌਮਗੀ ਕਲਿੰਗਲ
ਸੀਨੀਅਰ ਐਕਸੀਕਿਯੁਟਿਵ ਡਾਈਰੈਕਟਰ (ਟਰਾਂਸਪੋਰਟੇਸ਼ਨ)
ਮੌਜੂਦਾ ਸਮੇਂ ‘ਚ ਮਿਸਟਰ ਟੌਮਗੀ ਕਲਿੰਗਲ ਸੀਨੀਅਰ ਐਕਸੀਕਿਯੁਟਿਵ ਡਾਈਰੈਕਟਰ (ਟਰਾਂਸਪੋਰਟੇਸ਼ਨ) ਦੇ ਤੌਰ ਤੇ ਕੰਮ ਕਰ ਰਹੇ ਨੇ ਅਤੇ ਇੱਫਕੋ ਦੇ ਇੰਨਲੈਂਡ ਲੌਜ਼ਿਟਿਕਸ ਦੀ ਦੇਖਭਾਲ ਕਰਦੇ ਨੇ ਜਿਹਨਾਂ ‘ਚ ਸ਼ਾਮਲ ਹਨ ਖਾਦਾਂ ਦੀ ਰੇਲ ਤੇ ਰੋਡ ਟਰਾਂਸਪੋਰਟੇਸ਼ਨ, ਰੇਕ ਹੈਂਡਲਿੰਗ, ਸਟੋਰੇਜ਼ ਅੋਪਰੇਸ਼ਨ, ਕੋਸਟਲ ਤੇ ਇੰਨਲੈਂਡ ਰਿਵਰ ਮੂਵਮੈਂਟ । ਮਿਸਟਰ ਕਲਿੰਗਲ ਕੋਲ ਜੀਈਸੀਟੀ ਕਾਲੀਕਟ ਯੂਨਿਵਰਸਟੀ ਤੋਂ Electrical Engg ਵਿਚ B.Tech Degree hY ਹੈ ।ਉਹਨਾਂ ਨੇ ਜਨਵਰੀ 1986 ਵਿਚ ਇੱਫਕੋ ਫੂਲਪੁਰ ਵਿਖੇ ਇਕ GET ਦੇ ਤੌਰ ਤੇ ਆਪਣਾ ਕੈਰੀਅਰ ਸ਼ੁਰੂ ਕੀਤਾ । ਉਸ ਤੋਂ ਬਾਅਦ ਉਹਨਾਂ ਨੇ ਇੱਫਕੋ ਦੀ ਸੇਵਾ ਇਸਦੇ ਮੁੱਖ ਦਫਤਰ ਤੇ ਮਾਰਕੀਟਿੰਗ ਡਵੀਜ਼ਨ ‘ਚ ਵਿਭਿੰਨ ਆਹੁਦਿਆਂ ਰਾਹੀਂ ਕੀਤੀ । ਉਹਨਾਂ ਨੇ ਕੇਰਲਾ ਵਿਖੇ 6 ਸਾਲਾਂ ਲਈ SMM ਦੇ ਤੌਰ ਤੇ ਇੱਫਕੋ ਦੇ ਮਾਰਕੀਟਿੰਗ ਅੋਪਰੇਸ਼ਨਾਂ ਦੀ ਅਤੇ ਬਾਅਦ ਵਿਚ ਰਾਜਸਥਾਨ ਵਿਚ ਵੀ ਥੋੜ੍ਹੇ ਸਮੇਂ ਲਈ ਅਗੁਵਾਈ ਕੀਤੀ । ਉਹਨਾਂ ਕੋਲ ਖਾਦਾਂ ਦੇ Plant Maintenance, grass root level fertiliser marketing, contracting procedure, shipping, port operations, warehousing, logistics & transportation ਦਾ ਵੀ ਕਾਫੀ ਤਜ਼ੁਰਬਾ ਹੈ ।ਉਹ ਇੱਫਕੋ ਦੀ ਕੋਸਟਲ ਮੂਵਮੈਂਟ ਨੂੰ ਖਾਦ ਉਦਯੋਗ ਵਿਚ ਇਕ ਵਿਕਲਪਕ ਟਰਾਂਸਪੋਰਟ ਮੋਡ ਦੇ ਤੌਰ ਤੇ ਵਰਤਣ ਦੇ ਮੋਹਰੀ ਕਦਮ ਵਿਚ ਵੀ ਸ਼ਾਮਲ ਰਹੇ ਹਨ

ਮਿਸਟਰ ਸੰਜੇ ਕੁਦੇਸਿਆ
ਸੀਨੀਅਰ ਐਕਸੀਕਿਯੁਟਿਵ ਡਾਈਰੈਕਟਰ
ਸੀਨੀਅਰ ਐਕਸੀਕਿਯੁਟਿਵ ਡਾਈਰੈਕਟਰ ਮਿਸਟਰ ਸੰਜੇ ਕੁਦੇਸਿਆ ਮੌਜੂਦਾ ਸਮੇਂ ਫੂਲਪੁਰ ਇਕਾਈ ਦੇ ਹੈੱਡ ਦੇ ਤੌਰ ਤੇ ਕੰਮ ਕਰ ਰਹੇ ਨੇ । ਮਿਸਟਰ ਕੁਦੇਸਿਆ ਕੋਲ IIT, BHU ਤੋਂ Chemical Engineering ਵਿਚ B.Tech Degree ਹੈ ।ਉਹਨਾਂ ਨੇ ਨਵੰਬਰ ‘85 ਵਿਚ ਇੱਫਕੋ ਵਿਚ ਇਕ GET ਦੇ ਤੌਰ ਤੇ ਦਾਖਲਾ ਲਿਆ । ਉਦੋਂ ਤੋਂ ਉਹਨਾਂ ਨੇ Aonla Unit & OMIFCO, Oman ਵਿਚ ਵਿਭਿੰਨ ਆਹੁਦਿਆਂ ਤੇ ਕੰਮ ਕੀਤਾ ਹੈ । 2005 ਵਿਚ ਉਹ ਨਵੇਂ ਪ੍ਰਾਪਤ ਕੀਤੇ ਗਏ ਪੈਰਾਦੀਪ ਕੰਪਲੈਕਸ ਖਾਦ ਪਲਾਂਟ ਦੇ ਮੁੜ-ਸਥਾਪਨ ਤੇ ਮੁੜ-ਨਿਵਾਸ ਕੰਮ ਵਿਚ ਵੀ ਸ਼ਾਮਲ ਸਨ । 2021 ਵਿਚ ਯੂਨਿਟ ਹੈੱਡ ਦੇ ਤੌਰ ਤੇ ਆਪਣੀ ਤਰੱਕੀ ਤੋਂ ਪਹਿਲਾਂ ਉਹ ਫੂਲਪੁਰ ਵਿਖੇ P&A head ਦੇ ਤੌਰ ਤੇੁ ਕੰਮ ਕਰ ਰਹੇ ਸਨ ।

ਸ਼੍ਰੀ ਅਰੁਣ ਕੁਮਾਰ ਸ਼ਰਮਾ
ਦੇ ਕਾਰਜਕਾਰੀ ਨਿਰਦੇਸ਼ਕ ਸ੍ਰ
ਸ਼੍ਰੀ ਅਰੁਣ ਕੁਮਾਰ ਸ਼ਰਮਾ ਸੀਨੀਅਰ ਕਾਰਜਕਾਰੀ ਨਿਰਦੇਸ਼ਕ ਦਾ ਅਹੁਦਾ ਸੰਭਾਲਦੇ ਹਨ ਅਤੇ ਕਾਂਡਲਾ, ਗੁਜਰਾਤ ਵਿਖੇ ਇਫਕੋ ਦੀ ਗੁੰਝਲਦਾਰ ਖਾਦ ਉਤਪਾਦਨ ਯੂਨਿਟ ਦੇ ਮੁਖੀ ਹਨ। ਸ੍ਰੀ ਸ਼ਰਮਾ ਕੈਮੀਕਲ ਇੰਜਨੀਅਰਿੰਗ ਗ੍ਰੈਜੂਏਟ ਹਨ ਅਤੇ ਉਨ੍ਹਾਂ ਕੋਲ ਐਮਬੀਏ ਦੀ ਡਿਗਰੀ ਵੀ ਹੈ। ਉਸਨੇ ਆਪਣਾ ਕੈਰੀਅਰ ਇਫਕੋ ਨਾਲ ਇੱਕ ਗ੍ਰੈਜੂਏਟ ਇੰਜੀਨੀਅਰ ਵਜੋਂ ਸ਼ੁਰੂ ਕੀਤਾ ਅਤੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੰਸਥਾ ਲਈ ਕੰਮ ਕਰ ਰਿਹਾ ਹੈ। ਉਸ ਕੋਲ ਇਫਕੋ ਦੇ ਕਾਂਡਲਾ ਪਲਾਂਟ ਦੇ ਪ੍ਰੋਜੈਕਟਾਂ, ਪਲਾਂਟ ਕਮਿਸ਼ਨਿੰਗ ਅਤੇ ਸੰਚਾਲਨ ਦਾ ਵੱਖੋ-ਵੱਖਰਾ ਤਜਰਬਾ ਅਤੇ ਮੁਹਾਰਤ ਹੈ। ਪਲਾਂਟ ਦੇ ਮੁਖੀ ਵਜੋਂ ਆਪਣੀ ਤਰੱਕੀ ਤੋਂ ਪਹਿਲਾਂ, ਸ੍ਰੀ ਸ਼ਰਮਾ ਕੰਡਲਾ ਯੂਨਿਟ ਵਿੱਚ ਉਤਪਾਦਨ ਅਤੇ ਤਕਨੀਕੀ ਵਿਭਾਗਾਂ ਦੇ ਮੁਖੀ ਵਜੋਂ ਕਈ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ। ਉਸਨੇ ਡੀਏਪੀ ਪਲਾਂਟ ਵਿੱਚ ਤਕਨੀਕੀ ਅਧਿਐਨ ਅਤੇ ਸੋਧਾਂ ਲਈ ਇਫਕੋ ਦੇ ਜੌਰਡਨ ਅਧਾਰਤ ਸੰਯੁਕਤ ਉੱਦਮ - ਜਿਫਕੋ ਵਿੱਚ ਆਪਣੀ ਮੁਹਾਰਤ ਵੀ ਪੇਸ਼ ਕੀਤੀ ਹੈ ਜਿਸ ਤੋਂ ਬਾਅਦ ਪਲਾਂਟ ਉੱਚ ਕੁਸ਼ਲਤਾ ਨਾਲ ਪੂਰੀ ਸਮਰੱਥਾ ਨਾਲ ਕੰਮ ਕਰ ਰਿਹਾ ਹੈ। ਉਸਨੇ DAP/NPK ਪਲਾਂਟਾਂ ਦੀ ਉਤਪਾਦਕਤਾ ਵਿੱਚ ਸੁਧਾਰ ਲਈ IFA ਅਤੇ FAI ਕਾਨਫਰੰਸਾਂ ਵਿੱਚ ਤਕਨੀਕੀ ਪੇਪਰ ਪੇਸ਼ਕਾਰੀ ਕੀਤੀ ਹੈ। ਉਸਨੇ ਇਫਕੋ ਦੇ ਵੱਖ-ਵੱਖ ਪ੍ਰੋਜੈਕਟਾਂ ਦੇ ਸਬੰਧ ਵਿੱਚ ਵਿਆਪਕ ਤੌਰ 'ਤੇ ਵਿਦੇਸ਼ਾਂ ਦੀ ਯਾਤਰਾ ਕੀਤੀ ਹੈ।

ਸ਼੍ਰੀ ਸੰਦੀਪ ਘੋਸ਼
ਦੇ ਜਨਰਲ ਮੈਨੇਜਰ ਸ੍ਰ
ਸ਼੍ਰੀ ਸੰਦੀਪ ਘੋਸ਼ ਜਾਦਵਪੁਰ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਗ੍ਰੈਜੂਏਟ ਹਨ। ਉਹ 1988 ਵਿੱਚ ਇੱਕ ਗ੍ਰੈਜੂਏਟ ਇੰਜੀਨੀਅਰ ਵਜੋਂ ਇਫਕੋ ਕਲੋਲ ਯੂਨਿਟ ਵਿੱਚ ਸ਼ਾਮਲ ਹੋਇਆ। ਉਸਦਾ ਅਨੁਭਵ 36 ਸਾਲਾਂ ਦਾ ਹੈ, ਉਤਪਾਦਨ ਪ੍ਰਬੰਧਨ, ਪ੍ਰੋਜੈਕਟ ਸੰਕਲਪ ਤੋਂ ਲੈ ਕੇ ਇਫਕੋ ਕਲੋਲ ਵਿਖੇ ਅਮੋਨੀਆ ਅਤੇ ਯੂਰੀਆ ਪਲਾਂਟਾਂ ਨੂੰ ਚਾਲੂ ਕਰਨ ਤੱਕ। ਉਸਨੇ ਅਤੀਤ ਵਿੱਚ IFFCO ਵਿੱਚ ਕਈ ਅਹਿਮ ਅਹੁਦਿਆਂ 'ਤੇ ਕੰਮ ਕੀਤਾ ਹੈ ਜਿਸ ਵਿੱਚ NFP-II ਪ੍ਰੋਜੈਕਟ ਦੇ ਪ੍ਰੋਜੈਕਟ ਹੈੱਡ ਅਤੇ ਕਲੋਲ ਵਿਖੇ ਨੈਨੋ ਖਾਦ ਪਲਾਂਟ ਦੇ ਯੂਨਿਟ ਹੈੱਡ ਦੇ ਰੂਪ ਵਿੱਚ ਉਸਦਾ ਕਾਰਜਕਾਲ ਸ਼ਾਮਲ ਹੈ। ਵਰਤਮਾਨ ਵਿੱਚ, ਉਹ ਸੀਨੀਅਰ ਜਨਰਲ ਮੈਨੇਜਰ ਦੇ ਅਹੁਦੇ 'ਤੇ ਹੈ ਅਤੇ ਕਲੋਲ ਯੂਨਿਟ ਦੇ ਮੁਖੀ ਹਨ।

ਸ਼੍ਰੀ ਸਤਿਆਜੀਤ ਪ੍ਰਧਾਨ
ਦੇ ਜਨਰਲ ਮੈਨੇਜਰ ਸ੍ਰ
ਸੀਨੀਅਰ ਜਨਰਲ ਮੈਨੇਜਰ ਸ਼੍ਰੀ ਸਤਿਆਜੀਤ ਪ੍ਰਧਾਨ ਇਸ ਸਮੇਂ ਇਫਕੋ ਅਮਲਾ ਯੂਨਿਟ ਦੇ ਮੁਖੀ ਹਨ। ਔਨਲਾ ਯੂਨਿਟ ਪਲਾਂਟ ਵਿੱਚ ਆਪਣੇ 35 ਸਾਲਾਂ ਦੇ ਵਿਸ਼ਾਲ ਤਜਰਬੇ ਦੌਰਾਨ, ਇੰਜੀਨੀਅਰ ਸ਼੍ਰੀ ਸਤਿਆਜੀਤ ਪ੍ਰਧਾਨ ਨੇ 20 ਸਤੰਬਰ 2004 ਤੋਂ 21 ਅਕਤੂਬਰ 2006 ਤੱਕ ਓਮਾਨ (ਓਮੀਫਕੋ) ਪਲਾਂਟ ਵਿੱਚ ਵੱਖ-ਵੱਖ ਕਾਰਜ ਪ੍ਰੋਜੈਕਟਾਂ ਨੂੰ ਚਲਾਇਆ ਹੈ। ਇੰਜੀਨੀਅਰ ਸਤਿਆਜੀਤ ਪ੍ਰਧਾਨ, ਜਿਨ੍ਹਾਂ ਨੇ ਗ੍ਰੈਜੂਏਟ ਇੰਜੀਨੀਅਰ ਟਰੇਨੀ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ। 28 ਨਵੰਬਰ 1989, ਇੱਕ ਪੇਸ਼ੇਵਰ ਅਤੇ ਤਜਰਬੇਕਾਰ ਕੈਮੀਕਲ ਇੰਜੀਨੀਅਰ ਹੈ।

P. K. Mahapatra
General Manager
Shri P.K. Mahapatra currently holds the position of Unit Head of IFFCO Paradeep Unit. A Mechanical Engineer from the 1989 batch of REC Rourkela, he has over 32 years of experience in project management across various industries. Before joining IFFCO in 2007, he worked with JK Group of Industries, Reliance Group, Oswal Chemicals and Fertilisers Ltd., and TATA. He has deep expertise in equipment, plant operations, and process management, along with strong leadership and business acumen. Mr. Mahapatra has presented numerous technical papers at industry conferences. At IFFCO, he has served as the Technical Head from March,2019 and became Plant Head in October 2024. Under his leadership, the IFFCO Paradeep Unit has successfully implemented key projects, enhancing productivity, safety, environmental sustainability, and energy efficiency.