Loader..
BEWARE OF FRAUDSTERS: WE HAVE NOT INVITED ANY REQUESTS FOR DEALERSHIP/FRANCHISE. DO NOT TRUST ANYONE OFFERING SUCH A FACILITY AND SEEKING MONEY IN IFFCO’S NAME.
Start Talking
Listening voice...
careers careers

ਇਨਾਮ ਵਾਲੇ ਰੋਜ਼ਗਾਰ ਜੋ ਰਾਸ਼ਟਰ ਉਸਾਰਨ ਵਿੱਚ ਮੱਦਦ ਕਰੇ

ਸਾਂਝੇ ਉਦੇਸ਼ ਵੱਲ ਕੰਮ ਕਰ ਰਹੇ

ਉਹਨਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਕਿਸਾਨਾਂ ਦੀ ਸੇਵਾ ਕਰਨ ਦੇ ਉਦੇਸ਼ ਨਾਲ ਸ਼ੁਰੂ; IFFCO ਪਰਿਵਾਰ ਨੇ ਪਿਛਲੇ ਪੰਜ ਦਹਾਕਿਆਂ ਵਿੱਚ ਬਿਨਾਂ ਥੱਕੇ ਕੰਮ ਕੀਤਾ ਤਾਂ ਕਿ ਊਰਜਾ ਉਂਨਤ ਖਾਦ ਬਣਾਈ ਜਾਵੇ, ਤਕਨੀਕੀ ਜਾਣਕਾਰੀ ਦਿੱਤੀ ਜਾਵੇ, ਟਿਕਾਉ ਅਭਿਆਸ ਸਥਾਪਿਤ ਕੀਤੇ ਜਾਣ ਅਤੇ ਸਵੈ-ਵਿਸ਼ਵਾਸ ਹਾਸਿਲ ਕਰਨ ਵਿੱਚ ਕਿਸਾਨਾਂ ਦੀ ਸਹਾਇਤਾ ਕੀਤੀ ਜਾਵੇ।

Careers mission
ਕਿਸਾਨਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਦਾ ਸਾਡਾ ਉਦੇਸ਼ ਹੀ ਹੈ ਜੋ ਸਾਨੂੰ IFFCO ਅੱਗੇ ਲਿਜਾਉਂਦਾ ਹੈ। ਆਪਣੇ ਲੋਕਾਂ ਦਾ ਨਾ ਮਰਨ ਵਾਲੀ ਉਮੰਗ ਹੀ ਹੈ ਅਤੇ ਰਾਸ਼ਟਰ ਪ੍ਰਤੀ ਉਹਨਾਂ ਦਾ ਯੋਗਦਾਨ ਪਾਉਣਾ ਹੀ ਹੈ ਜਿਸ ਨੇ IFFCO ਵਿਖੇ ਸ਼ਾਨਦਾਨ ਰੁਜ਼ਗਾਰ ਨੂੰ ਆਕਾਰ ਦਿੱਤਾ ਹੈ।

IFFCO ਵਿਖੇ ਲੋਕ

IFFCO ਵਿੱਚ 4,500 ਦੀ ਤਕੜੀ ਟੀਮ ਹੈ ਜੋ 28 ਸਥਾਨਿਕ ਦਫਤਰਾਂ, ਉਤਪਾਦਨ ਯੁਨਿਟਾਂ ਅਤੇ ਹੈੱਡ ਕੁਆਰਟਰਾਂ ਵਿੱਚ ਹੈ

carrers_unit
34
ਦਫਤਰ ਅਤੇ
ਉਤਪਾਦਨ ਯੁਨਿਟ
4500
ਲੋਕ ਤਾਕਤਵਰ ਕਾਰਜ ਫੋਰਸ

ਕਾਰਜ ਸਭਿਆਚਾਰ ਜਿਸਨੇ ਤੁਹਾਡੀ ਪ੍ਰਗਤੀ ਵਿੱਚ ਜੜ੍ਹ ਕੀਤੀ ਹੈ

ਲੋਕ ਕੇਂਦਰੀ ਕਾਰਜ ਸਭਿਆਚਾਰ ਦੇ ਨਾਲ, IFFCO ਨਾਲ ਰੋਜ਼ਗਾਰ ਹਰੇਕ ਵਿਅਕਤੀ ਨੂੰ ਸਿੱਖਣ, ਵਿਕਸਿਤ ਅਤੇ ਪ੍ਰਗਤੀ ਕਰਨ ਲਈ ਕਈ ਮੌਕੇ ਪ੍ਰਦਾਨ ਕਰਦਾ ਹੈ; ਸੱਭ ਕੁੱਝ ਜਦੋਂ ਦੇਸ਼ ਦੇ ਕਿਸਾਨਾਂ ਨੂੰ ਤਾਕਤਵਰ ਬਣਾਉਣ ਦੇ ਸਾਂਝ ਉਦੇਸ਼ ਵਿੱਚ ਯੋਗਦਾਨ ਪਾਇਆ ਜਾਵੇ।

DIGNITY
ਮਾਣ

IFFCO ਸੰਸਥਾ ਵਿੱਚ ਉਹਨਾਂ ਦੇ ਨਿਜੀ ਵਿੱਤੀ ਸਟੇਟਸ ਉੱਤੇ ਧਿਆਨ ਦਿੱਤੇ ਬਗੈਰ, ਹਰੇਕ ਵਿਅਕਤੀ ਦੀ ਪ੍ਰਗਤੀ ਕਰਨ ਅਤੇ ਮਾਣ ਨਾਲ ਜੀਵਨ ਜਿਉਣ ਦੇ ਅਧਿਕਾਰ ਨੂੰ ਸਮਝਦੀ ਹੈ ਅਤੇ ਇੱਜ਼ਤ ਕਰਦੀ ਹੈ।

EMPOWERMENT
ਕਾਰੋਬਾਰ ਤੋਂ ਅੱਗੇ

ਕੰਮ ਤੋਂ ਕਿਤੇ ਅੱਗੇ ਹੋ ਕੇ ਕੰਮ ਕਰਨਾ ਤਾਂ ਕਿ ਹਰੇਕ ਵਿਅਕਤੀ ਦੀ ਸੁਰੱਖਿਆ, ਭਲਾਈ ਅਤੇ ਪ੍ਰਗਤੀ ਨੂੰ ਯਕੀਨੀ ਬਣਾਇਆ ਜਾਵੇ।

EXCELLENCE
ਮੁਹਾਰਤ

ਸਾਡੀ ਆਪਣੇ ਆਪ ਵਿੱਚ ਪਹਿਲਾਂ ਤੋਂ ਵਧੀਆ ਪ੍ਰਦਰਸ਼ਨ ਕਰਨ ਦੀ ਆਦਤ ਪੂਰੀ ਸੰਸਥਾ ਵਿੱਚ ਦੋੜਦੀ ਹੈ, IFFCO ਵਿਖੇ ਹਰੇਕ ਵਿਅਕਤੀ ਮਾਲਕੀਅਤ ਅਤੇ ਮੁਹਾਰਤ ਦੀ ਦੌੜ ਨਾਲ ਕੰਮ ਕਰਦਾ ਹੈ।

INNOVATION
ਕਾਢ

ਜਾਣਕਾਰੀ ਦੇ ਆਜ਼ਾਦ ਪ੍ਰਵਾਹ ਰਾਹੀਂ ਨਵੇਂ ਵਿਚਾਰਾਂ, ਕਾਢ ਅਤੇ ਪ੍ਰਮਾਣਿਕਤਾ ਦੇ ਲੈਣ ਦੇਣ ਨੂੰ ਉਤਸ਼ਾਹਿਤ ਕਰਨਾ।

CAPABILITY BUILDING
ਸਮਰਥਾ ਉਸਾਰੀ

ਹੁਨਰ ਵਿਕਾਸ ਨੂੰ ਤੇਜ਼ ਕਰਨ ਲਈ, ਨਵੇਂ ਭਵਿੱਖ ਲਈ ਤਿਆਰ ਕਾਰਜ ਫੋਰਸ ਲਈ ਸਿਖਲਾਈ ਪ੍ਰੋਗਰਾਮਾਂ ਨੂੰ ਲਗਾਤਾਰ ਲਾਗੂ ਕਰਨਾ

ਕਦਮਾਂ ਜੋ ਸਾਡੇ ਰਾਹ ਉੱਤੇ ਚਾਨਣਾ ਪਾਉਣ

lightpath_img2
ਇਕਸਾਰਤਾ

ਨਿਜੀ ਅਤੇ ਪੇਸ਼ੇਵਰ ਨਿਰਪੱਖਤਾ, ਪਾਰਦਰਸ਼ਤਾ, ਜਵਾਬਦੇਹੀ ਅਤੇ ਉੱਚ ਮਿਆਰਾਂ ਦੀ ਇਕਸਾਰਤਾ

Responsibility
ਜ਼ਿੰਮੇਵਾਰੀ

ਟਿਕਾਉ ਵਿਕਾਸ ਤਾਂ ਕਿ ਸੰਸਥਾ, ਸਮਾਜ ਅਤੇ ਵਾਤਾਵਰਨ ਪ੍ਰਤੀ ਆਪਣੀ ਜਿੰਮੇਵਾਰੀ ਦੀ ਕਦਰ ਕੀਤੀ ਜਾਵੇ

Collaboration
ਸਹਿਯੋਗ

ਤਕਨੀਕ, ਰਚਨਾਤਕਮਤਾ ਅਤੇ ਚੁਸਤੀ ਵਰਤਦਿਆਂ ਬੇਮਿਸਾਲ ਗਾਹਕ ਅਨੁਭਵ ਪ੍ਰਦਾਨ ਕਰਨਾ

Efficiency
ਕੁਸ਼ਲਤਾ

ਰਚਨਾਤਕਮਤਾ, ਹੁਨਰ ਅਤੇ ਤਕਨੀਕ ਨੂੰ ਉਤਸ਼ਾਹਿਤ ਕਰਨਾ ਤਾਂ ਕਿ ਅਧਿਕਤਮ ਕਾਰਜਕਾਰੀ ਕੁਸ਼ਲਤਾ ਹਾਸਿਲ ਕੀਤੀ ਜਾਵੇ

IFFCO ਜੀਵਨ ਦਾ ਢੰਗ

1
2
3
4
5
6
7
8
9
10
11

ਇਫਕੋ ਪਰਿਵਾਰ ਵਿੱਚ ਸ਼ਾਮਲ ਹੋਵੋ

ਸਹਿਕਾਰ ਟੈਕਸੀ ਕੋਆਪਰੇਟਿਵ ਲਿਮਟਿਡ ਵਿੱਚ ਅਸਾਮੀਆਂ
ਅਸਾਮੀਆਂ ਦੀ ਸੂਚੀ