Loader..
BEWARE OF FRAUDSTERS: WE HAVE NOT INVITED ANY REQUESTS FOR DEALERSHIP/FRANCHISE. DO NOT TRUST ANYONE OFFERING SUCH A FACILITY AND SEEKING MONEY IN IFFCO’S NAME.
Start Talking
Listening voice...
Commemorating the Cooperative Model

ਸਹਿਕਾਰੀ ਮਾੱਡਲ ਨੂੰ ਯਾਦ

ਇੱਫਕੋ ਸਹਿਕਾਰਿਤਾ ਰਤਨਾ ਤੇ ਸਹਿਕਾਰਿਤਾ ਬੰਧੂ ਇਨਾਮ

ਭਾਰਤ ਵਿਚ ਸਹਿਕਾਰੀ ਅੰਦੋਲਨ ਦੇ ਮੋਹਰੀਆਂ ਨੂੰ ਪਹਿਚਾਨ ਦੇਣ ਤੇ ਉਹਨਾਂ ਨੂੰ ਮਨਾਉਣ ਲਈ ਇੱਫਕੋ ਨੇ ਸਾਲ 1982-83 ਤੇ 1993-94 ਵਿਚ ਕ੍ਰਮਵਾਰ ਗੌਰਵਸ਼ਾਲੀ ‘ਸਹਿਕਾਰਿਤਾ ਰਤਨਾ’ ਤੇ ‘ਸਹਿਕਾਰਿਤਾ ਬੰਧੂ’ ਇਨਾਮ ਰੱਖੇ ਨੇ । ਇਹ ਇਨਾਮ ਮਸ਼ਹੂਰ ਸਹਿਕਾਰੀਆਂ ਨੂੰ ਸਹਿਕਾਰੀ ਅੰਦੋਲਨ ਬਾਬਤ ਵਿਚਾਰ ਰੱਖਣ ਤੇ ਇਸਨੂੰ ਮਜ਼ਬੂਤ ਕਰਨ ਲਈ ਆਪਣੇ ਬੇਮਿਸਾਲ ਯੋਗਦਾਨ ਲਈ ਦਿੱਤੇ ਜਾਂਦੇ ਨੇ ।

ਇਹਨਾਂ ਇਨਾਮਾਂ ਤਹਿਤ ਹਰੇਕ ਲਈ 11 ਲੱਖ ਤੋਂ ਵੱਧ ਰਕਮ ਤੇ ਇਕ ਸ਼ੋਭਾ-ਪੱਤਰ ਹੁੰਦਾ ਹੈ । ਇਹ ਇਨਾਮ ਇੱਫਕੋ ਦੁਆਰਾ ਇਕ ਫੰਕਸ਼ਨ ਰਾਹੀਂ ਆਮ ਤੌਰ ਤੇ 14 ਤੋਂ 20 ਨਵੰਬਰ ਤੱਕ ਦੇਸ਼ ਵਿਚ ਸਹਿਕਾਰੀ ਹਫਤੇ ਦੌਰਾਨ ਪੇਸ਼ ਕੀਤੇ ਜਾਂਦੇ ਹਨ ।

ਇਨਾਮਾਂ ਲਈ ਸਿਫਾਰਿਸ਼ਾਂ State Cooperative Unions, National Cooperative Union of India ਤੇ IFFCO Board of Directors ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ । ਨਾਮਜ਼ਦਾਂ ਨੂੰ ਸਕ੍ਰੀਨ ਕਰਨ ਤੇ ਉਹਨਾਂ ਦੀਆਂ ਸਿਫਾਰਿਸ਼ਾਂ ਬੋਰਡ ਆੱਫ ਡਾਇਰੈਕਟਰਜ਼ ਨੂੰ ਪੇਸ ਕਰਨ ਲਈ ਬੋਰਡ ਆੱਫ ਡਾਇਰੈਕਟਰਜ਼ ਦਾ ਇਕ ਛੋਟਾ ਗਰੁਪ ਬਣਾਇਆ ਜਾਂਦਾ ਹੈ ।

ਸ਼ੁਰੂਆਤ ਤੋਂ 35 ਤੋਂ ਵੱਧ ਸਹਿਕਾਰੀਆਂ ਨੇ ਅਹੁਦੇ ਵਾਲਾ ‘ਸਹਿਕਾਰਿਤਾ ਰਤਨਾ’ ਪ੍ਰਾਪਤ ਕੀਤਾ ਹੈ ਅਤੇ 26 ਸਹਿਕਾਰੀਆਂ ਨੂੰ ਅਹੁਦੇ ਵਾਲਾ ‘ਸਹਿਕਾਰਿਤਾ ਬੰਧੂ ਦਿੱਤਾ ਗਿਆ ਹੈ ।

ਜਵਾਹਰਲਾਲ ਨੈਹਰੂ ਯਾਦਗਾਰੀ ਲੈਕਚਰ ਲੜੀਆਂ

ਭਾਰਤੀ ਸਭਿੱਆਚਾਰ ਆਚਾਰਾਂ ਦੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨੈਹਰੂ ਦੁਆਰਾ ਸਹਿਕਾਰੀਆਂ ਬਾਬਤ ਪ੍ਰਸਤਾਵਿਤ ਵਿਚਾਰਾਂ ਨੂੰ ਯਾਦ ਕਰਨ ਲਈ ਇੱਫਕੋ 1983 ਤੋਂ ਜਵਾਹਰਕਲਾਲ ਨੈਹਰੂ ਯਾਦਗਾਰੀ ਇੱਫਕੋ ਲੈਕਚਰ ਕਰਵਾ ਰਿਹਾ ਹੈ

ERT
ਜਵਾਹਰ ਲਾਲ ਨਹਿਰੂ ਦੀ ਯਾਦ ਵਿੱਚ ਸ਼ੁਰੂ ਕੀਤਾ ਗਿਆ

ਜਵਾਹਰ ਲਾਲ ਨਹਿਰੂ ਮੈਮੋਰੀਅਲ ਇਫਕੋ ਲੈਕਚਰ ਆਮ ਤੌਰ 'ਤੇ ਹਰ ਸਾਲ 14-20 ਨਵੰਬਰ ਦੌਰਾਨ ਮਨਾਏ ਜਾਣ ਵਾਲੇ ਸਹਿਕਾਰੀ ਹਫ਼ਤੇ ਦੌਰਾਨ/ਆਸ-ਪਾਸ ਆਯੋਜਿਤ ਕੀਤਾ ਜਾਂਦਾ ਹੈ।

KANAK
1083
ਸ਼ੁਰੂਆਤ, ਪਹਿਲਾ ਭਾਸ਼ਣ ਦਿੱਤਾ
32
ਹੁਣ ਤੱਕ ਦਿੱਤੇ ਲੈਕਚਰ

ਪੰ. ਨਹਿਰੂ ਰਾਸ਼ਟਰ ਦੇ ਨਿਰਮਾਣ ਲਈ ਸਹਿਕਾਰਤਾ ਦੀ ਸ਼ਕਤੀ ਵਿੱਚ ਇੱਕ ਪ੍ਰਬਲ ਵਿਸ਼ਵਾਸੀ ਸਨ। ਲੈਕਚਰ ਦੇ ਪਿੱਛੇ ਦਾ ਵਿਚਾਰ ਲੋਕਾਂ ਨੂੰ ਸਹਿਕਾਰਤਾ ਦੀ ਤਾਕਤ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਅਤੇ ਆਰਥਿਕਤਾ ਨੂੰ ਉੱਚਾ ਚੁੱਕਣ ਵਿੱਚ ਨਿਭਾਈ ਜਾਂਦੀ ਵਿਭਿੰਨ ਭੂਮਿਕਾ ਬਾਰੇ ਜਾਣੂ ਕਰਵਾਉਣਾ ਹੈ।

ਇਸਦੀ ਸ਼ੁਰੂਆਤ ਤੋਂ ਲੈ ਕੇ, ਸਲਾਨਾ ਸਮਾਗਮ ਦੇਸ਼ ਦੀਆਂ ਕੁਝ ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਦੁਆਰਾ ਪ੍ਰਦਾਨ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਡਾ. ਡੇਸਮੰਡ ਐਮ. ਟੂਟੂ, ਡਾ. ਪੀ.ਜੇ. ਕੁਰੀਅਨ ਅਤੇ ਡਾ. ਏ.ਪੀ.ਜੇ. ਅਬਦੁਲ ਕਲਾਮ ਸ਼ਾਮਲ ਹਨ।