Loader..
BEWARE OF FRAUDSTERS: WE HAVE NOT INVITED ANY REQUESTS FOR DEALERSHIP/FRANCHISE. DO NOT TRUST ANYONE OFFERING SUCH A FACILITY AND SEEKING MONEY IN IFFCO’S NAME.
Start Talking
Listening voice...
Indian Potash Indian Potash

ਇੰਡੀਅਨ ਪੋਟਾਸ਼ ਲਿਮਿਟੇਡ

  • ਪ੍ਰਮੁੱਖ ਗਤੀਵਿਧੀ
    ਪੋਟਾਸ਼ ਤੇ ਖਾਦਾਂ ਦਾ ਆਯਾਤ ਤੇ ਨਿਰਯਾਤ
  • ਕਾਰਪੋਰੇਟ ਦਫਤਰ
    ਨਵੀਂ ਦਿੱਲੀ
  • IFFCO's ਸ਼ੇਅਰਹੋਲਡਿੰਗ
    34%

IPL ਭਾਰਤ ਵਿਚ ਮੁੱਖ ਤੌਰ ਤੇ ਪੋਟਾਸਿੱਕ, ਫਾਸਫੇਟਿਕ ਤੇ ਨਾਇਟ੍ਰਜ਼ਿਨਿਯਸ ਖਾਦਾਂ ਦੇ ਵਪਾਰ ਵਿਚ ਲੱਗਾ ਹੋਇਆ ਹੈ । ਕਾਂਡਲਾ ਵਿਚ ਆਪਣੇ ਜਟਿਲ ਖਾਦ ਪਲਾਂਟ ਦੀ ਇੱਫਕੋ ਦੀ ਡਿਮਾਂਡ ਵੀ IPL ਤੋਂ ਪੂਰੀ ਕੀਤੀ ਜਾਂਦੀ ਹੈ ।

ਇਸਨੇ ਡੇਅਰੀ ਤੇ ਸ਼ੁਗਰ ਵਪਾਰ ਵਿਚ ਵੀ ਵਿਵਧਤਾ ਪ੍ਰਾਪਤ ਕੀਤੀ ਹੈ

IPL ਦੀ ਇਕੁਅਟੀ ਵਿਚ ਇੱਫਕੋ ਦੀ ਸ਼ੇਅਰਹੋਲਡਿੰਗ 34% ਹੈ ।