ਡੀਏਪੀ (18:46:0)
ਇੱਫਕੋ ਦੀ DAP (Diammonium phosphate) ਫਾਸਫੇਟ ਤੇ ਆਧਾਰਿਤ ਇਕ ਕੇਂਦ੍ਰਿਤ ਖਾਦ ਹੈ । ਨਾਇਟ੍ਰੋਜ਼ਨ ਦੇ ਨਾਲ ਫਾਸਫੋਰਸ ਇਕ ਜਰੂਰੀ ਪੋਸ਼ਕ ਹੁੰਦਾ ਹੈ ਅਤੇ ਇਹ ਨਵੇਂ ਪੌਦਿਆਂ ਦੇ ਟਿਸ਼ੂਆਂ ਦੇ ਵਿਕਾਸ ਵਿਚ ਅਤੇ ਫਸਲਾਂ ਦੇ ਪ੍ਰੋਟੀਨ ਸਿੰਥੇਸਿਸ ਦੀ ਨਿਯਮਤਤਾ ਵਿਚ ਬਹੁਤ ਅਹਿੰਮ ਭੂਮਿਕਾ ਅਦਾ ਕਰਦੀ ਹੈ ।
ਹੋਰ ਜਾਣੋ
ਇਫਕੋ ਕਿਸਾਨ ਸੇਵਾ ਟਰੱਸਟ
ਇਫਕੋ ਕਿਸਾਨ ਸੇਵਾ ਟਰੱਸਟ (ਆਈਕੇਐਸਟੀ) ਇੱਕ ਚੈਰੀਟੇਬਲ ਟਰੱਸਟ ਹੈ ਜੋ ਇਫਕੋ ਅਤੇ ਇਸਦੇ ਕਰਮਚਾਰੀਆਂ ਦੇ ਸਾਂਝੇ ਯੋਗਦਾਨ ਦੁਆਰਾ ਬਣਾਇਆ ਗਿਆ ਹੈ ਅਤੇ ਵਿਗਾੜ ਵਾਲੇ ਮੌਸਮ ਦੇ ਕਾਰਨ ਪੈਦਾ ਹੋਈਆਂ ਜ਼ਰੂਰਤਾਂ, ਕੁਦਰਤੀ ਆਫ਼ਤਾਂ ਅਤੇ ਸੰਕਟ ਦੇ ਸਮੇਂ ਵਿੱਚ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸਮਰਪਿਤ ਹੈ।
ਹੋਰ ਜਾਣੋ
#ਮਿੱਟੀ ਨੂੰ ਬਚਾਓ
ਮਿੱਟੀ ਬਚਾਓ ਮੁਹਿੰਮ ਮਿੱਟੀ ਦੇ ਪੁਨਰ-ਸੁਰਜੀਤੀ, ਅਤੇ ਟਿਕਾਊ ਅਤੇ ਵਾਤਾਵਰਣ ਅਨੁਕੂਲ ਅਭਿਆਸਾਂ ਲਈ ਫਸਲਾਂ ਦੀ ਉਤਪਾਦਕਤਾ ਵਧਾਉਣ 'ਤੇ ਕੇਂਦ੍ਰਤ ਨਾਲ ਸ਼ੁਰੂ ਕੀਤੀ ਗਈ ਸੀ।
ਹੋਰ ਜਾਣੋ-
ਉਤਪਾਦ
- ਪ੍ਰਾਇਮਰੀ ਪੌਸ਼ਟਿਕ ਤੱਤ
- ਸੈਕੰਡਰੀ ਪੌਸ਼ਟਿਕ ਤੱਤ
- ਪਾਣੀ ਵਿੱਚ ਘੁਲਣਸ਼ੀਲ ਖਾਦਾਂ
- ਜੈਵਿਕ ਅਤੇ ਬਾਇਓ ਖਾਦ
- ਸੂਖਮ ਪੋਸ਼ਕ ਤੱਤ
- ਨੈਨੋ ਖਾਦਾਂ
- ਸ਼ਹਿਰੀ ਬਾਗਬਾਨੀ

ਇਫਕੋ ਦੀ ਖਾਦਾਂ ਦੀ ਰੇਂਜ ਭਾਰਤੀ ਕਿਸਾਨਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਤਿਆਰ ਕੀਤੀ ਗਈ ਹੈ।
ਹੋਰ ਜਾਣੋ ≫ -
ਉਤਪਾਦਨ ਇਕਾਈਆਂ
- ਸੰਖੇਪ ਜਾਣਕਾਰੀ
- ਕਲੋਲ
- ਕੰਦਲਾ
- ਫੂਲਪੁਰ
- ਔਨਲਾ
- ਪਰਦੀਪ
- Nano Urea Plant - Aonla
- Nano Fertiliser Plant - Kalol
- Nano Fertiliser Plant - Phulpur

ਇਫਕੋ ਦੇ ਸੰਚਾਲਨ,ਉਤਪਾਦਨ ਯੂਨਿਟਾਂ ਦੇ ਕੇਂਦਰ 'ਤੇ ਇੱਕ ਨਜ਼ਦੀਕੀ ਨਜ਼ਰ
ਹੋਰ ਜਾਣੋ ≫ -
ਅਸੀਂ ਕੌਣ ਹਾਂ

ਇੱਕ ਵਿਰਾਸਤ ਦੀ ਇੱਕ ਸੰਖੇਪ ਜਾਣ-ਪਛਾਣ, ਬਣਾਉਣ ਵਿੱਚ 54 ਸਾਲ।
ਹੋਰ ਜਾਣੋ ≫ - ਕਿਸਾਨ ਸਾਡੀ ਆਤਮਾ
-
ਕਿਸਾਨ ਪਹਿਲ

ਕਿਸਾਨਾਂ ਦੇ ਸੰਪੂਰਨ ਵਿਕਾਸ ਅਤੇ ਤਰੱਕੀ ਲਈ ਇਫਕੋ ਦੁਆਰਾ ਕੀਤੀਆਂ ਪਹਿਲਕਦਮੀਆਂ
ਹੋਰ ਜਾਣੋ ≫ -
ਸਹਿਕਾਰੀ
- ਸੰਖੇਪ ਜਾਣਕਾਰੀ
- ਪਹਿਲਕਦਮੀਆਂ
- ਕੋਪ ਮੰਤਰਾਲੇ ਦੀਆਂ ਪਹਿਲਕਦਮੀਆਂ
- Cooperative Information Officer
- ਇਫਕੋ ਉਪ-ਨਿਯਮ
- IFFCO New Membership Form

ਇਫਕੋ ਸਿਰਫ਼ ਇੱਕ ਸਹਿਕਾਰੀ ਸੰਸਥਾ ਨਹੀਂ ਹੈ, ਸਗੋਂ ਦੇਸ਼ ਦੇ ਕਿਸਾਨਾਂ ਨੂੰ ਸਸ਼ਕਤ ਕਰਨ ਦੀ ਇੱਕ ਲਹਿਰ ਹੈ।
ਹੋਰ ਜਾਣੋ ≫ -
ਸਾਡਾ ਕਾਰੋਬਾਰ

ਸਾਡਾ ਕਾਰੋਬਾਰ
ਹੋਰ ਜਾਣੋ ≫ -
ਸਾਡੀ ਮੌਜੂਦਗੀ

ਦੇਸ਼ ਦੀ ਲੰਬਾਈ ਅਤੇ ਚੌੜਾਈ ਵਿੱਚ ਫੈਲਿਆ ਹੋਇਆ, ਸਾਡੇ ਨਾਲ ਸੰਪਰਕ ਵਿੱਚ ਰਹਿਣ ਦੇ ਬਹੁਤ ਸਾਰੇ ਤਰੀਕਿਆਂ ਦੀ ਪੜਚੋਲ ਕਰੋ।
ਹੋਰ ਜਾਣੋ ≫ - ਇਫਕੋ ਕਲਾ ਖਜ਼ਾਨਾ
-
ਮੀਡੀਆ ਕੇਂਦਰ

ਇਫਕੋ ਦੀਆਂ ਤਾਜ਼ਾ ਖਬਰਾਂ ਅਤੇ ਜਾਣਕਾਰੀ ਪ੍ਰਾਪਤ ਕਰੋ
ਹੋਰ ਪੜ੍ਹੋ ≫ -
ਅੱਪਡੇਟ ਅਤੇ ਟੈਂਡਰ

ਪੂਰਤੀਕਰਤਾਵਾਂ ਤੋਂ ਨਵੀਨਤਮ ਟੈਂਡਰਾਂ ਅਤੇ ਵਪਾਰਕ ਲੋੜਾਂ 'ਤੇ ਅਪਡੇਟ ਰਹੋ।
ਹੋਰ ਜਾਣੋ ≫ - Careers
ਵਾਸਤੇ
ਸਹੀ ਸਮੇਂ ਤੇ ਸਹੀ ਮਾਤਰਾਵਾਂ ਵਿਚ ਉੱਚ ਗੁਣਵੱਤਾ ਵਾਲੀਆਂ ਖਾਦਾਂ ਪ੍ਰਦਾਨ ਕਰਕੇ ਕਿਸਾਨਾਂ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਫਸਲ ਦੀ ਪੈਦਾਵਾਰ ਨੂੰ ਵਧਾਉਣਾ
ਹੋਰ ਪੜ੍ਹੋਜ਼ਿਆਦਾ ਵੱਡੇ
ਕਿਸਾਨਾਂ ਤੇ ਉਹਨਾਂ ਦੇ ਪਰਿਵਾਰਾਂ ਅਤੇ ਸਮੁੱਚੇ ਤੋਰ ਤੇ ਭਾਈਚਾਰੇ ਦੀ ਜਿੰਦਗੀ ਦੀ ਗੁਣਵੱਤਾ ਨੂੰ ਬਿਹਤਰ ਬਣਾਉਣਾ ਜਿਸ ਨਾਲ ਸਮੁੱਚਾ ਵਿਕਾਸ ਹੋ ਸਕੇ
ਹੋਰ ਪੜ੍ਹੋਚੰਗਾ
ਉਹ ਲਾਭ ਜਿਹਨਾਂ ਦੀ ਮਿਣਤੀ ਪੈਸੇ ਨਾਲ ਨਹੀਂ ਸਗੋਂ ਸਮਾਜਕ ਜਿੰਮੇਵਾਰੀਆਂ ਲਈ ਸਾਡੀ ਪ੍ਰਤੀਬੱਧਤਾ ਰਾਹੀਂ ਸਾਡੇ ਮਜੂਬਤ ਸਮਾਜਕ ਤਾਣੇ ਬਾਣੇ ਨਾਲ ਕੀਤੀ ਜਾਂਦੀ ਹੈ
ਹੋਰ ਪੜ੍ਹੋਇੱਫਕੋ ਈਕੋਸਿਸਟਮ
ਪਿਛਲੇ 54 ਸਾਲਾਂ ਦੌਰਾਨ ਇੱਫਕੋ ਨੇ ਉਤਪਾਦਾਂ, ਸੇਵਾਵਾਂ ਤੇ ਸਪੋਰਟ ਸਿਸਟਮ ਰਾਹੀਂ ਇਕ ਅਜਿਹਾ ਈਕੋਸਿਸਟਮ ਤਿਆਰ ਕੀਤਾ ਹੈ ਜਿਹੜਾ ਸਪਸ਼ਟਤਾ, ਪਾਰਦਰਸ਼ਿਤਾ ਤੇ ਸਥਿਰ ਅਮਲਾਂ ਨੂੰ ਯਕੀਨੀ ਬਣਾਉਂਦਾ ਹੈ
ਭਾਰਤ ਵਿਚ ਇੱਫਕੋ ਪਹਿਲਾਂ
ਇੱਫਕੋ ਕਿਸਾਨ ਸੁਵਿਧਾ ਲਿਮਿਟਡ (ਪਹਿਲਾਂ ਇੱਫਕੋ ਕਿਸਾਨ ਸੰਚਾਰ ਲਿਮਿਟਡ)
ਪੇਂਡੂ ਭਾਰਤ ਵਿਚ 2 ਲੱਖ ਤੋਂ ਵੱਧ ਸਬਸਕ੍ਰਾਇਬਰਾਂ ਲਈ ਭਾਰਤੀ ਏਅਰਟੈੱਲ ਨਾਲ ਇੱਫਕੋ ਦੀ ਟੈਲੀਕਮਨੀਕੇਸ਼ਨ ਪਹਿਲ
ਇੱਫਕੋ ਟੋਕੀਅੋ ਜ਼ਨਰਲ ਬੀਮਾ ਕੰਪਨੀ ਲਿਮਿਟਡ
2020 ਵਿਚ IFFCO ਅਤੇ TOKIO MARINE ASIA, IFFCO-TOKIO ਵਿਚਕਾਰ JV ਜਿਸ ਤਹਿਤ ਅੋਪਰੇਸਨਜ਼ ਦੇ 20 ਸਾਲ ਪੂਰੇ ਹੁੰਦੇ ਨੇ
ਇੰਡੀਅਨ ਪੋਟਾਸ਼ ਲਿਮਿਟਡ
ਇਸ ਕੰਪਨੀ ਵਿਚ ਇੱਫਕੋ ਦੇ 34% ਇਕੁਅਟੀ ਸ਼ੇਅਰ ਹਨ ਜਿਹੜੀ ਭਾਰਤ ਵਿਚ ਆਯਾਤਿਤ ਪੋਟਾਸਿੱਕ, ਫੋਸਫੇਟਿਕ ਤੇ ਨਾਇਟ੍ਰੋਜ਼ਿਨਿਯਸ ਖਾਦਾਂ ਵਿਚ ਵਪਾਰ ਕਰਦੀ ਹੈ
ਸੀਐੱਨ ਇੱਫਕੋ ਪ੍ਰਾਇਵੇਟ ਲਿਮਿਟਡ
ਇੱਫਕੋ ਤੇੁ ਕਂਜ਼ਿਲੇਡੋਸ ਡੀ ਨਾਵਾਰਾੱ (CN Corp.) ਸਪੇਨ ਨੇ “ਸੀਐੱਨ ਇੱਫਕੋ ਪ੍ਰਾਇਵੇਟ ਲਿਮਿਟਡ” ਨਾਮਕ ਇਕ ਸੰਯੁਕੱ ਉੱਦਮ ਦੀ ਸਥਾਪਨਾ ਕੀਤੀ ਹੈ
ਐਕੁਆਐਗਰੀ ਪ੍ਰੋਸੈਸਿੰਗ ਪ੍ਰਾਇਵੇਟ ਲਿਮਿਟਡ
ਐਕੁਆਐਗਰੀ ਪ੍ਰੋਸੈਸਿੰਗ ਪ੍ਰਾਇਵੇਟ ਲਿਮਿਟਡ (ਐਕੁਆਐਗਰੀ) ਖੇਤੀ ਬਾੜੀ, ਐਨੀਮਲ ਹਸਬੈਂਡਰੀ ਅਤੇ ਭੋਜਨ ਪ੍ਰੋਸੈਸਿੰਗ ਵਿਚ ਵਰਤੋਂ ਲਈ ਸੀਵੀਡ ਤੇ ਆਧਾਰਿਤ ਜੈਵਿਕ ਉਤਪਾਦਾਂ ਦੇ ਨਿਰਮਾਣ ਵਿਚ ਰੁਝਿਆ ਹੋਇਆ ਹੈ
ਇੱਫਕੋ ਕਿਸਾਨ ਫਾਇਨੈਂਸ ਲਿਮਿਟਡ (IKFL)
ਨੈਤਿਕ ਤੇ ਪਾਰਦਰਸ਼ੀ ਢੰਗ ਨਾਲ ਕਿਸਾਨਾਂ ਦੀਆਂ ਵਿੱਤੀ ਜਰੂਰਤਾਂ ਦੀ ਪੂਰਤੀ ਲਈ ਇੱਫਕੋ ਦੁਆਰਾ ਪਰੋਮੋਟ ਕੀਤੀ ਗਈ ਇੱਫਕੋ ਕਿਸਾਨ ਫਾਇਨੈਂਸ ਲਿਮਿਟਡ (ਕਿਸਾਨ ਫਾਇਨੈਂਸ) ਇਕ ਗੈਰ ਬੈਂਕਿੰਗ ਕੰਪਨੀ (NBFC) ਹੈ
ਇੱਫਕੋ ਕਿਸਾਨ ਲਾਜੈਸਟਿਕ ਲਿਮਿਟਡ (IKLL)
ਇੱਫਕੋ ਦੀ ਪੂਰੀ ਮਲਕੀਅਤ ਵਾਲੀ ਇਕ ਸਹਾਇਕ ਕੰਪਨੀ ਇੱਫਕੋ ਕਿਸਾਨ ਲਾਜੈਸਟਿਕ ਲਿਮਿਟਡ (IKLL) ਦੀ ਕਾਂਡਲਾ, ਗੁਜ਼ਰਾਤ ਵਿਖੇ ਖੁਦ ਦੀ ਇਕ ਬਾਰਜ਼ ਜੱਟੀ ਹੈ ਜਿਸਨੂੰ ਇਹ Special Purpose Vehicle (SPV) ਦੇ ਤੌਰ ਤੇ ਖਾਦਾਂ ਦੀ ਕੱਚੀ ਸਮੱਗਰੀ ਤੇ ਤਿਆਰ ਉਤਪਾਦਾਂ ਨੂੰ ਹੈਂਡਲ ਕਰਨ ਲਈ ਖੁਦ ਅੋਪਰੇਟ ਕਰਦੀ ਹੈ
ਇੱਫਕੋ ਕਿਸਾਨ ਐੱਸਈਜ਼ੈੱਡ ਲਿਮਿਟਡ
ਇੱਫਕੋ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਇੱਫਕੋ ਕਿਸਾਨ ਐੱਸਈਜ਼ੈੱਡ ਲਿਮਿਟਡ ਇਕ ਵਿਭਿੰਨ-ਉਤਪਾਦ Special Economic Zone (SEZ) ਦੇ ਵਿਚਾਰ ਤੇ ਆਧਾਰਿਤ ਹੈ
ਇੱਫਕੋ ਮਿਤਸੁਬਿਸ਼ੀ ਕਰਾੱਪ ਸਾਇੰਸ ਪ੍ਰਾਇਵੇਟ ਲਿਮਿਟਿਡ (IFFCO-MC)
28 ਅਗਸਤ 2015 ਨੂੰ ਸ਼ੁਰੂ ਕੀਤੀ ਗਈ ਇੱਫਕੋ-ਐੱਮਸੀ ਕਰਾੱਪ ਸਾਇੰਸ ਪ੍ਰਾਇਵੇਟ ਲਿਮਿਟਡ (IFFCO-MC); Indian Farmers Fertiliser Cooperative Limited (IFFCO) Aqy Mitsubishi Corporation, Japan ਵਿਚਕਾਰ 51:49 ਦੇ ਕ੍ਰਮਵਾਰ ਇਕੁਅਟੀ ਅਨੁਪਾਤ ਵਿਚ ਇਕ ਸੰਯੁਕਤ ਉੱਦਮ ਹੈ
ਇੱਫਕੋ-ਈ-ਬਜ਼ਾਰ
ਇੱਫਕੋ-ਈ-ਬਜ਼ਾਰ ਲਿਮਿਟਡ (IeBL) ਇੱਫਕੋ ਲਿਮਿਟਡ ਦੀ 100% ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ
ਸਾਡੇ ਗਲੋਬਲ ਪਦਚਿੰਨ੍ਹ
ਇੱਫਕੋ ਨੇ ਰਣਨੀਤਿਕ ਗ੍ਰਹਿਣਾਂ ਤੇ ਸੰਯੁਕਤ ਉੱਦਮਾਂ ਰਾਹੀਂ ਗਲੋਬਲ ਮਾਰਕੀਟ ਵਿਚ ਆਪਣੀ ਮੌਜੂਦਗੀ ਵਧਾਈ ਹੈ ।ਭਾਰਤ ਨੂੰ ਸ਼ਾਮਲ ਕਰਦੇ ਹੋਏ ਅੱਜ ਇੱਫਕੋ 5 ਦੇਸ਼ਾਂ ਵਿਚ ਮੌਜੂਦ ਹੈ ।
ਮੁਨਾਫਾ ਮੁਕਤ ਪਹਿਲਾਂ
ਇੱਫਕੋ ਕਿਸਾਨ ਸੇਵਾ ਟਰਸਟ
ਆਈਕੇਐੱਸਟੀ ਇੱਫਕੋ ਤੇ ਐਂਪ ਦੇ ਸੰਯੁਕਤ ਯੋਗਦਾਨਾਂ ਚੋਂ ਬਣਾਈ ਗਈ ਸੀ; ਇਸਦੇ ਕਰਮਚਾਰੀ ਗਰੀਬੀ ਰੇਖਾ ਤੋਂ ਹੇਠ ਰਹਿ ਰਹੇ ਕਿਸਾਨਾਂ ਅਤੇ ਕੁਦਰਤੀ ਆਫਤਾਂ ਨਾਲ ਪੀੜਿਤਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਗੇ ।
ਇੰਡੀਅਨ ਫਾਰਮ ਫੌਰਸਟਰੀ ਡੈਵਲੈੱਪਮੈਂਟ ਕੋਆਪਰੇਟਿਵ
ਉਜਾੜ ਜਮੀਨ ਨੂੰ ਪੇੜਾਂ ਦੇ ਵਿਕਾਸ ਦੇ ਮੰਤਵ ਵਾਸਤੇ ਵਿਕਸਿਤ ਕਰਨ ਅਤੇ ਪੇਂਡੂ ਗਰੀਬਾਂ ਦੀ ਸਮਾਜਕ-ਵਿੱਤੀ ਸਥਿੱਤੀ ਨੂੰ ਸਥਿਰ ਕੁਦਰਤੀ ਸ੍ਰੋਤ ਪ੍ਰਬੰਧਨ ਨਾਲ ਬਿਹਤਰ ਕਰਨ ਲਈ 1993 ਵਿਚ ਸ਼ੁਰੂ ਕੀਤੀ ਗਈ
ਕੋਆਪਰੇਟਿਵ ਰੂਰਲ ਡੈਵਲੋਪਮੈਂਟ ਟਰਸਟ
ਰੁਜ਼ਗਾਰ ਤੇ ਸਿਖਲਾਈ ਪ੍ਰਦਾਨ ਕਰਨ ਦੇ ਉੱਦੇਸ਼ ਨਾਲ ਨਿਰਮਾਣ ਸਹੂਲਤਾਂ ਨਾਲ ਲੈਸ ਫੂਲਪੁਰ, ਕਲੋਲ ਤੇ ਕਾਂਡਲਾ ਵਿਖੇ ਸਥਿੱਤ ਇਕਾਈਆਂ ਨਾਲ ਕੋਆਪਰੇਟਿਵ ਰੂਰਲ ਡੈਵਲੋਪਮੈਂਟ ਟਰਸਟ (CORDET) ਸੈੱਟ ਅੱਪ ਕੀਤਾ ਗਿਆ ਸੀ



