BEWARE OF FRAUDSTERS: WE HAVE NOT INVITED ANY REQUESTS FOR DEALERSHIP/FRANCHISE. DO NOT TRUST ANYONE OFFERING SUCH A FACILITY AND SEEKING MONEY IN IFFCO’S NAME.

Listening voice...


ਲਾਇਫ ਪ੍ਰੋ 10pcs X 10 gm (ਕੱਟ ਫਲਾਵਰ ਲਾਇਫ ਐਕਸਟੈਂਡਰ)
ਤੁਹਾਡੇ ਕੱਟ ਫੁੱਲਾਂ ਦੀ ਜਿੰਦਗੀ ਵਧਾਉਣ ਲਈ ਲਾਇਫ ਪ੍ਰੋ ਇਕ ਆਦਰਸ਼ ਹੱਲ ਹੈ । ਤਾਜ਼ੇ ਫੁੱਲ ਕਿਸੇ ਵੀ ਕਮਰੇ ਨੂੰ ਚਮਕਾ ਸਕਦੇ ਹਨ ਪਰੰਤੂ ਉਹ ਤੇਜ਼ੀ ਨਾਲ ਉਮਰਦਰਾਜ਼ ਹੋ ਜਾਂਦੇ ਨੇ ਅਤੇ ਕੱਟੇ ਜਾਣ ਮਗਰੋਂ ਡਿੱਗ ਜਾਂਦੇ ਨੇ ਲਾਇਫ ਪ੍ਰੋ ਵਿਚ ਉਹ ਸਾਰੇ ਜਰੂਰੀ ਪੌਸ਼ਟਿਕ ਤੱਤ ਹੁੰਦੇ ਨੇ ਜਿਹੜੇ ਕੱਟ ਫੁੱਲਾਂ ਦਾ ਜੀਵਨ ਵਧਾਉਣ ਦੇ ਯੋਗ ਹੁੰਦੇ ਨੇ । ਇਹ ਫੁੱਲਾਂ ਨੂੰ ਪੌਸ਼ਟਿਕ ਤੱਤ ਦਿੰਦੀ ਹੈ, ਪ੍ਹ ਪੱਧਰ ਬਰਕਰਾਰ ਰੱਖਦੀ ਹੈ ਅਤੇ ਬੈਕਟੀਰੀਆ ਤੇ ਪਾਣੀ ਵਿਚ ਉੱਲੀ ਘਟਾਉਂਦੀ ਹੈ । ਇਹ ਇਕ ਆਨੰਦਦਾਇਕ ਅਨੁਭਵ ਲਈ ਫੁੱਲਾਂ ਦੀ ਜਿੰਦਗੀ ਵਧਾਉਂਦੀ ਹੈ ।
ਬਣਾਵਟ:
- ਗਲੁਕੋਜ਼, ਵਿਕਾਸ ਜੋੜਕ ਤੇ ਰਖਿੱਅਕ
ਵਰਤਣ ਲਈ ਹਿਦਾਇਤਾਂ:l
- ਧੋਤੀ ਹੋਈ ਫੁੱਲਦਾਨੀ ਚੰਗੀ ਤਰਾਂ ਵਰਤੋ
- ਸੇਚਟ ਨੂੰ ਇਕ ਫੁੱਲਦਾਨੀ ਵਿਚ ਇਕ ਲਿਟਰ ਕੋਸੇ ਪਾਣੀ ਵਿਚ ਪਾਉ ਤੇ ਇਸਨੂੰ ਮਿਕਸ ਕਰੋ
- ਫੁੱਲ ਨੂੰ ਫੁੱਲਦਾਨੀ ਵਿਚ ਰੱਖਣ ਤੋਂ ਪਹਿਲਾਂ ਇਸਦੇ ਤਨੇ ਨੂੰ ਤਿਰਛਿਆਂ ਕੱਟੋ
- ਇਹ ਯਕੀਨੀ ਬਣਾਉ ਕਿ ਤਨੇ ਦਾ 2\3ਰਦ ਹਿੱਸਾ ਹਮੇਸ਼ਾ ਪਾਣੀ ਵਿਚ ਰਹੇ

ਫਾਇਦੇ:
- ਕੱਟੇ ਹੋਏ ਫੁੱਲਾਂ ਦੀ ਉਮਰ ਵਧਾਉਂਦਾ ਹੈ
- ਕੱਟ-ਫਲਾਵਰ ਨੂੰ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ
- ਕੱਟੇ ਹੋਏ ਫੁੱਲਾਂ ਨੂੰ ਲੰਬੇ ਸਮੇਂ ਲਈ ਤਾਜ਼ਾ ਤੇ ਖਿੜਦੇ ਰੱਖਦਾ ਹੈ
- ਪ੍ਹ ਪੱਧਰ ਬਰਕਰਾਰ ਰੱਖਦਾ ਹੈ ਅਤੇ ਪਾਣੀ ਦੇ ਬੈਕਟੀਰੀਆ ਨੂੰ ਘਟਾਉਂਦਾ ਹੈ
- ਸਾਰੀਆਂ ਕਿਸਮਾਂ ਦੇ ਫੁੱਲਾਂ ਲਈ ਅਨੁਕੂਲ
- 10 ਗ੍ਰਾਮ ਦਾ ਹਰੇਕ ਸੈੱਚਟ 1 ਲਿਟਰ ਪਾਣੀ ਲਈ ਆਦਰਸ਼ਕ ਹੈ


ਸਾਵਧਾਨੀਆਂ:
- ਠੰਡੀ ਤੇ ਸੁੱਕੀ ਜਗ੍ਹਾ ‘ਚ ਰੱਖੋ
- ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ
