
ਨਵੀਨਤਾਵਾਂ ਤੇ ਤਕਨੋਲੋਜ਼ੀ ਟ੍ਰਾਂਸਫਰ ਦੀ ਪ੍ਰੇੁਰਣਾ ਦੇਸ਼ ਦੇ ਕਿਸਾਨਾਂ ਦੀ ਮਦਦ ਕਰੇਗੀ
2022 ਤੱਕ ਕਿਸਾਨਾਂ ਦੀ ਆਮਣਣ ਦੁੱਗਣੀ ਕਰਨ ਵੱਲ ਇਕ ਸਹਾਇਕ ਕਦਮ
ICAR ਇੰਸਟੀਚਿਯੂਟਸ ਤੇ Krishi Vigyan Kendras (KVKs) ਰਾਹੀਂ ਸੰਯੁਕਤ ਖੋਜ਼, ਟੈਸਟਿੰਗ ਤੇ ਵਿਵਿਧ ਉਤਪਾਦਾਂ ਦੀ ਵੈਧਤਾ ਲਈ The Indian Council of Agricultural Research (ICAR) ਅਤੇ Indian Farmers Fertilizer Cooperative Ltd (IFFCO) ਨੇ 10 ਜੂਨ 2020 ਨੂੰ ਇਕ MoU ਤੇ ਦਸਤਖਤ ਕੀਤੇ ਨੇ । ਇਹ ਇਹਨਾਂ ਕੇਂਦਰਾਂ ਨੂੰ ਜਾਗਰੂਕਤਾ ਪ੍ਰੋਗਰਾਮਾਂ, ਮੁਹਿੰਮਾਂ, ਫੀਲਡ ਟਰਾਇਲ ਤੇ ਪ੍ਰਦਰਸ਼ਨਾਂ ਰਾਹੀ ਕਿਸਾਨਾਂ ਦੇ ਫਾਇਦੇ ਲਈ ਤਕਨੀਕੀ ਤਰੱਕੀਆਂ ਨੂੰ ਫੈਲਾਉਣ ਲਈ ਵੀ ਯੋਗ ਬਣਾਏਗੀ
Dr. AK Singh DDG ਨੇ MoU ਦਾ ਇਕ ਸੰਖੇਪ ਪਿਛੋਕੜ ਦੱਸਿਆ ਅਤੇ Dr. T Mohapatra, Secretary DARE & DG ICAR ਨੂੰ ਸੈਸ਼ਨ ਦੀ ਪ੍ਰਧਾਨਗੀ ਕਰਨ ਲਈ ਉਹਨਾਂ ਦਾ ਸਵਾਗਤ ਕੀਤਾ ਅਤੇ ਇੱਫਕੋ ਦੇ ਮੈਨੇਜਿੰਗ ਡਾਇਰੈਕਟਰ ਡਾ. ਯੂਐੱਸ ਅਵਸਥੀ ਨੂੰ Dr. Malhotra, Commissioner Agriculture, GOI; Dr. Kimothi, ADG (Cdn.), Director ATARIs; ਤੇ KVKs ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿਚ ਕੋ-ਚੇਅਰ ਦੇ ਤੌਰ ਤੇ ਨਿਉਂਦਾ ਦਿੱਤਾ
Shri Yogendra Kumar, Marketing Director ਨੇ ਕਿਹਾ ਕਿ MoU ਟੈਸਟਿੰਗ, ਨਵੀਨਤਮ ਉਤਪਾਦਾਂ ਦੀ ਵੈਧਤਾ ਅਤੇ ਉਹਨਾਂ ਨੂੰ ਇਕ ਬੇਮਿਸਾਲ ਗਤੀ ਤੇ ਫੈਲਾਉਣ ‘ਚ ਜਿਹੜਾ ੳਹੁਨਾਂ ਦੀ ਮਦਦ ਕਰੇਗਾ ਜਿਹੜੇ ਕਿਸਾਨਾਂ ਨੂੰ ਫਾਇਦਾ ਦੇਣਗੇ
Dr. T Mohapatra, Secretary DARE & DG ICAR ਨੇ ਸੈਸ਼ਨ ਦੀ ਪ੍ਰਧਾਨਗੀ ਕੀਤੀ ਅਤੇ ਕਿਹਾ ਕਿ ਇਹ ਇਕ ਇਤਿਹਾਸਕ ਸਮਾਗਮ ਹੈ । ਉਹਨਾਂ ਨੇ ਜੋਰ ਦੇ ਕੇ ਕਿਹਾ ਕਿ ਜੇ ਸੰੁਯੁਕਤ ਖੋਜ਼ ਤੇ ਵਿਸਥਾਰ ਨਾਲ ਖਾਦ ਦਾ ਉਪਭੋਗ 15% ਤੱਕ ਵੀ ਘਟਾਇਆ ਜਾ ਸਕੇ ਤਾਂ ਇਹ ਇਕ ਅਹਿੰਮ ਯੋਗਦਾਨ ਹੋਵੇਗਾ ।
Dr. U S Awasthi, Managing Director IFFCO ਨੇ ਖੇਤੀ ਬਾੜੀ ਦੇ ਖੇਤਰ ‘ਚ ICAR ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਇਸਦੀ ਪ੍ਰਸ਼ੰਸਾ ਕੀਤੀ । ਉਹਨਾਂ ਨੇ ਕਿਹਾ ਕਿ ਖੋਜ਼ ਉਦਯੋਗ ਨਾਲ ਸਹਿਯੋਗੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਦੋਨਾਂ ਸੰਸਥਾਨਾਂ ਤੋਂ ਸਭ ਤੋਂ ਵਧੀਆ ਦਿਮਾਗਾਂ ਦੇ ਯੋਗਦਾਨ ਨਾਲ ਲੈਬ-ਟੂ-ਲੈਬ ਰਾਹੀਂ ਤਕਨੋਲੋਜ਼ੀ ਦੇ ਫੌਲਾਅ ਵਿਚ ਮਦਦ ਕਰੇਗੀ । ਇਸ ਸਹਿਯੋਗ ਦਾ ਅੰੱਤਮ ਮੰਤਵ ਹੈ ਤਕਨੋਲੋਜ਼ੀ ਦੀ ਅਸਰਦਾਰ ਵਰਤੋਂ ਦੁਆਰਾ ਕੈਮੀਕਲ ਖਾਦਾਂ ਦਾ ਉਪਭੋਗ ਘਟਾਉਣ ਨਾਲ ਕਿਸਾਨਾਂ ਦੀ ਸੇਵਾ ਕਰਨਾ ਹੈ । ਅਸੀਂ ਮਿੱਟੀ ਤੋਂ ਕੈਮੀਕਲਾਂ ਨੁੰ ਜੜੋਂ ਖਤਮ ਕਰਨ ਲਈ ਕੰਮ ਕਰ ਰਹੇ ਹਾਂ ਜੋ ਇਸਨੂੰ ਸੰਤੁਲਿਤ ਕਰਦਾ ਹੈ ਤੇ ਇਸ ਤਰਾਂ ਮਿੱਟੀ ਦੀ ਸਿਹਤ ਲਈ ਅਸਥਿੱਰ । ICAR ਇਹਨਾਂ ਉੱਦਮਾਂ ‘ਚ ਮਦਦ ਤੇ ਹੌਸਲਾ ਦੇਵੇਗਾ । ਉਹਨਾਂ ਨੇ ਅੱਗੇ ਕਿਹਾ ਕਿ MoU ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਮਦਦ ਕਰੇਗਾ ।
ਡਾ. ਰਣਧੀਰ ਸਿੰਘ, ਏ.ਡੀ.ਜੀ. (ਵਿਸਥਾਰ) ਨੇ ਚੇਅਰ ਦਾ ਧੰਨਵਾਦ ਕੀਤਾ।
ਪਬਲੀਸਿਟੀ ਦੁਆਰਾ ਪ੍ਰਕਾਸ਼ਿਤ ਅਤੇ ਪੀਆਰ ਵਿਭਾਗ, ਭਾਰਤੀ ਕਿਸਾਨ ਖਾਦ ਸਹਿਕਾਰੀ ਲਿਮਟਿਡ (ਇਫਕੋ), ਨਵੀਂ ਦਿੱਲੀ