


ਬੋਰੋਨ14.5%
ਬੋਰੋਨ ਇਕ ਸੂਖਮ ਪੌਸ਼ਿਟਕ ਤੱਤ ਹੈ ਜਿਹੜਾ ਫਸਲਾਂ ਦੇ ਫੁੱਲ ਤਿਆਰ ਹੋਣ ਅਤੇ ਉਹਨਾਂ ਦੇ ਫਲਾਂ ਦੀ ਸੈਟਿੰਗ ਲਈ ਜਰੂਰੀ ਹੁੰਦਾ ਹੈ । (Di Sodium Tetra Borate Penta Hydrate) (ਭ 14.5%) ਅਸਰਦਾਰ ਢੰਗ ਨਾਲ ਅਹਿੰਮ ਸੂਖਮ ਪੌਸ਼ਿਟਕ ਤੱਤ ਮੁਹੱਈਆ ਕਰਵਾਉਂਦਾ ਹੈ । ਇਹ ਪੌਦਿਆਂ ਵਿਚ ਦੂਜੇ ਪੋਸ਼ਕ ਜਿਵੇਂ ਕੈਲਸ਼ਿਯਮ ਦੇ ਜਜ਼ਬ ਹੋਣ ਨੂੰ ਵੀ ਵਧਾਉਂਦਾ ਹੈ ।
ਪ੍ਰਮੁੱਖ ਫਾਇਦੇ
ਫੁੱਲ ਤਿਆਰ ਹੋਣ ਅਤੇ ਫਲਾਂ ਦੀ ਸੈਟਿੰਗ ਲਈ ਜਰੂਰੀ
ਫਸਲ ਦੀ ਪੈਦਾਵਾਰ ਨੂੰ ਵਧਾਉਣ ਲਈ ਜਰੂਰੀ
ਕੈਲਸ਼ਿਯਮ ਦੇ ਜਜ਼ਬ ਹੋਣ ਵਿਚ ਮਦਦ ਕਰਦਾ ਹੈ
ਫਲਾਂ ਦੀ ਗੁਣਵੱਤਾ ਤੇ ਉਹਨਾਂ ਦੇ ਸਾਇਜ਼ ਨੂੰ ਵਧਾਉਂਦਾ ਹੈ

ਬੋਰੋਨ 14.5% ਕਿਵੇਂ ਵਰਤਿਆ ਜਾਵੇ
ਖਾਦ ਪਲੇਸਮੈਂਟ, ਅਨੁਪਾਤ ਤੇ ਫਸਲ-ਚੱਕਰ ਦੇ ਸਮੇਂ ਨੂੰ ਧਿਆਨ ਵਿਚ ਰੱਖਕੇ ਵਰਤੀ ਜਾਣੀ ਚਾਹੀਦੀ ਹੈ । ਬੋਰਨ ਬੀਜਣ ਦੇ ਸਮੇਂ ਮਿੱਟੀ ਵਿਚ ਸਿੱਧੀ ਪਾਈ ਜਾਣੀ ਚਾਹੀਦੀ ਹੈ ਜਾਂ ਇਹ ਨਮਕੀਨ ਮਿੱਟੀ ਨੂੰ ਛੱਡਕੇ ਖੜ੍ਹੀਆਂ ਫਸਲਾਂ ਤੇ ਵਰਤੀ ਜਾਣੀ ਚਾਹੀਦੀ ਹੈ ਜਿੱਥੇ ਪੱਤਿਆਂ ਤੇ ਛਿੜਕਾਅ ਤਰੀਕੇ ਦੀ ਸਿਫਾਰਸ਼ ਕੀਤੀ ਜਾਂਦੀ ਹੈ ।
ਨਮੀ ਅਤੇ ਭਾਰੀ ਮਿੱਟੀ ਵਾਲੀਆਂ ਫਸਲਾਂ ਲਈ 10-14 ਕੇਜੀ/ਏਕੜ ਦੀ ਖੁਰਾਕ ਅਤੇ ਹਲਕੀ ਮਿੱਟੀ ਵਾਲੀਆਂ ਫਸਲਾਂ ਲਈ 7-10 ਕੇਜੀ/ਏਕੜ ਦੀ ਦਰ ਨਾਲ ਪਾਈ ਜਾਣੀ ਚਾਹੀਦੀ ਹੈ ।