Loader..
BEWARE OF FRAUDSTERS: WE HAVE NOT INVITED ANY REQUESTS FOR DEALERSHIP/FRANCHISE. DO NOT TRUST ANYONE OFFERING SUCH A FACILITY AND SEEKING MONEY IN IFFCO’S NAME.
Start Talking
Listening voice...
Doctor Green (Natural Protection from Leaf and Stem Attacking Fungal and Bacterial Disease - 100% Water Soluble)
Doctor Green (Natural Protection from Leaf and Stem Attacking Fungal and Bacterial Disease - 100% Water Soluble)

ਡਾਕਟਰ ਗਰੀਨ (ਉੱਲੀ ਤੇ ਬੈਕਟੀਰੀਅਲ ਬੀਮਾਰੀ ਸਦਕਾ ਪੱਤਿਆਂ ਅਤੇ ਤਨੇ ਤੇ ਹਮਲੇ ਤੋਂ ਕੁਦਰਤੀ ਬਚਾਅ - ਪਾਣੀ ਵਿਚ 100% ਘੁਲਣਸ਼ੀਲ)

ਡਾਕਟਰ ਗਰੀਨ ਪੌਦਿਆਂ ਨੂੰ ਉੱਲੀ ਤੇ ਬੈਕਟੀਰੀਆ ਤੋਂ ਬਚਾਉਂਦਾ ਹੈ ਜਿਹੜੇ ਪੱਤਿਆਂ ਤੇ ਤਨੇ ਤੇ ਹਮਲਾ ਕਰਦੇ ਨੇ ਜਿਵੇਂ ਕਿ Powdery Mildew, Leaf/Fruit Spot ਅਤੇ Mosaic Virus ਆਦਿ ।ਇਹ ਮਿੱਟੀ ਨੂੰ ਕੁਦਰਤੀ ਤੇ ਲਾਭਕਾਰੀ ਐਂਟੀ-ਫੰਗਲ, ਐਂਟੀ-ਬੈਕਟੀਰੀਅਲ ਤੇ ਐਂਟੀ-ਨੈਮਾਟਿਕਲ ਸੂਖਮ ਜੀਵਾਂ ਨਾਲ ਲੈਸ ਕਰਦਾ ਹੈ ਜਿਹੜੇ ਮਿੱਟੀ ਤੇ ਜੜਾਂ ਨੂੰ ਹੋਰ ਸਿਹਤਮੰਦ ਤੇ ਉਤਪਾਦਕ ਬਣਾਉਂਦੇ ਨੇ । ਇਕ ਜੈਵਿਕ ਤੇ ਵਾਤਾਵਰਣ ਦੋਸਤਾਨਾ ਉਤਪਾਦ, ਇਸਦੀ ਨਿਯਮਿਤ ਵਰਤੋਂ ਪੌਦਿਆਂ ਨੂੰ ਬੈਕਟੀਰੀਆ ਤੇ ਵਾਇਰਸ ਤੋਂ ਮੁਕਤ ਹੋਣ ‘ਚ ਮਦਦ ਕਰਦੀ ਹੈ ।

ਬਣਾਵਟ:

  • ਕੁਦਰਤੀ ਮਿੱਟੀ ਮਾਇਕ੍ਰੋਫਲੋਰਾ, ਧੀਮੀ ਕੈਰੀਅਰ ਸਮੱਗਰੀ,ਜੋੜਕ

ਫਾਇਦੇ

  • ਪੌਦਿਆਂ ਦੀਆਂ ਸਾਰੀਆਂ ਕਿਸਮ ਦੀਆਂ ਉੱਲੀ ਤੇ ਬੈਕਟੀਰੀਅਲ ਬੀਮਾਰੀਆਂ ਜਿਵੇਂ ਕਿ Powdery Mildew, Leaf/Fruit Spot, Mosaic Virus ਆਦਿ ਤੋਂ ਕੁਦਰਤੀ ਜੈਵਿਕ ਬਚਾਅ
  • 100% ਘੁਲਣਸ਼ੀਲ
  • ਇਹ ਕਿਸੇ ਵੀ ਜੈਵਿਕ\ਗੈਰ ਜੈਵਿਕ ਮਿੱਟੀ, ਕੰਪੋਸਟ ਜਾਂ ਖਾਦ ਨਾਲ ਵਰਤਿਆ ਜਾ ਸਕਦਾ ਹੈ
  • ਜਮੀਨੀ ਕੀੜਿਆਂ ਅਤੇ ਦੂਜੇ ਲਾਭਕਾਰੀ ਸੂਖਮ ਜੀਵਾਂ ਲਈ ਸੁਰੱਖਿਅਤ
  • ਇੰਨਡੋਰ\ਆਉਟਡੋਰ ਪੌਦਿਆਂ, ਫੁੱਲਾਂ, ਰਸੋਈ, ਬਗੀਚੇ, ਪੇੜਾਂ ਤੇ ਚਰਾਗਾਹਾਂ ਲਈ ਅਨੁਕੂਲ

ਕਿਵੇਂ ਵਰਤਿਆ ਜਾਵੇ:

  • 5 ਮਿਲੀਲਿਟਰ ਨੂੰ ਪਾਣੀ ਵਿਚ ਘੋਲੋ ਤੇ ਚੰਗੀ ਤਰਾਂ ਮਿਲਾਉ
  • ਘੁਲੇ ਹੋਏ ਘੋਲ ਨੂੰ ਪੌਦੇ ਦੀ ਜਮੀਨ ਤੇ ਪਾ ਦੇਵੋ
  • ਸਭ ਤੋਂ ਵਧੀਆ ਨਤੀਜ਼ਿਆਂ ਲਈ ਹਫਤੇਵਾਰ ਦੁਹਰਾਉ
  • ਜ਼ਹਿਰੀਲੇਪਣ ਤੋਂ ਰੋਕ ਲਈ ਇਸਨੂੰ ਸਵੇਰੇ ਜਲਦੀ ਜਾਂ ਸ਼ਾਮ ਦੇਰ ਨਾਲ ਵਰਤੋ
  • ਠੰਡੀ ਤੇ ਸੁੱਕੀ ਜਗ੍ਹਾ ‘ਚ ਅਤੇ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ