


ਐਸਿਟੋਬੈਕਟਰ
ਇਹ ਇਕ ਅਜਿਹਾ ਜੈਵਿਕ ਉਰਵਰਕ ਹੈ ਜਿਸ ਵਿਚ ਐਸਿਟੋਬੈਕਟਰ ਬੈਕਟੀਰੀਆ ਹੁੰਦਾ ਹੈ ਜਿਸ ਵਿਚ ਪੌਦਿਆਂ ਨੂੰ ਜੋੜਨ ਤੇ ਵਾਤਾਵਰਣਿਕ ਨਾਇਟ੍ਰੋਜ਼ਨ ਨੂੰ ਫਿਕਸ ਕਰਨ ਦੀ ਸਮੱਰਥਾ ਹੰੁਦੀ ਹੈ । ਇਹ ਗੰਨੇ ਦੀ ਬਿਜ਼ਾਈ ਲਈ ਖਾਸ ਤੌਰ ਤੇ ਫਾਇਦੇਮੰਦ ਹੁੰਦੀ ਹੈ ਕਿਉਂਕਿ ਇਹ ਮਿੱਟੀ ਨੂੰ ਜੀਵ-ਵਿਗਿਆਨਿਕ ਤੌਰ ਤੇ ਸਰਗਰਮ ਕਰਦੀ ਹੈ ਅਤੇ ਪੌਦਿਆਂ ਦੇ ਵੱਧਣ ਨੂੰ ਉਤਸ਼ਾਹਿਤ ਕਰਦੀ ਹੈ
ਤਕਨੀਕੀ ਵਿਸ਼ੇਸ਼ਤਾਵਾਂ
ਇਫੱਕੋ ਐਸਿਟੋਬੈਕਟਰ ਦੀ ਵਿਸ਼ੇਸਤਾ
100% | ਐਸਿਟੋਬੈਕਟਰ ਬੈਕਟੀਰੀਆ |
ਪ੍ਰਮੁੱਖ ਵਿਸ਼ੇਸਤਾਵਾਂ
- ਇਸ ਵਿਚ ਐਸਿਟੋਬੈਕਟਰ ਬੈਕਟੀਰੀਅਲ ਸੰਸਕ੍ਰਿਤੀਹੁੰਦੀ ਹੈ
- ਪਰਯਾਵਰਣ-ਅਨੁਕੂਲ
- ਹਵਾ ਵਿਚ ਨਾਇਟ੍ਰੋਜ਼ਨ ਦੀ ਮਾਤਰਾ ਨੂੰ ਸਥਿਰ ਕਰਦੀ ਹੈ
ਫਾਇਦੇ
- ਗੰਨੇ ਅਤੇ ਚੁਕੰਦਰ ਦੀਆਂ ਫਸਲਾਂ ਲਈ ਫਾਇਦੇਮੰਦ ਹੁੰਦੀ ਹੈ ਮਿੱਟੀ ਦੀ
- ਮਿੱਟੀ ਦੀ ਉਪਜਾਊ-ਸ਼ਕਤੀ ਨੂੰ ਬਿਹਤਰ ਕਰਦੀ ਹੈ
- ਫਸਲ ਦੀ ਪੈਦਾਵਾਰ ਨੂੰ ਵਧਾਉਂਦੀ ਹੈ


ਖਾਦਾਂ ਪਲੇਸਮੈਂਟ, ਅਨੁਪਾਤ ਅਤੇ ਫਸਲ ਦੇ ਸਾਇਕਲ ਨੂੰ ਦੇਖਦੇ ਹੋਏ ਵਰਤੀਆਂ ਜਾਣੀਆਂ ਚਾਹੀਦੀਆਂ ਹਨ । ਬਾਇਅੋ-ਫਰਟਾਲਾਇਜ਼ਰਜ਼ ਜਾਂ ਤਾਂ ਸੀਡ ਟ੍ਰੀਟਮੈਂਟ, ਸੋਆਇਲ ਟ੍ਰੀਟਮੈਂਟ ਜਾਂ ਡ੍ਰਿਪ ਇਰੀਗੇਸ਼ਨ ਤਰੀਕੇ ਰਾਹਂੀ ਵਰਤੀਆਂ ਜਾ ਸਕਦੀਆਂ ਹਨ ।


ਸੀਡ ਟ੍ਰੀਟਮੈਂਟ :ਨਾਇਟ੍ਰੋਜੀਨਿਅਸ ਬਾਇਅੋ-ਫਰਟਾਲਾਇਜ਼ਰ ਦਾ 1 ਲਿਟਰ ਪਾਣੀ ਦੇ 100 ਲਿਟਰਾਂ ‘ਚ ਮਿਲਾਇਆ ਜਾਂਦਾ ਹੈ ਅਤੇ ਗੰਨੇ ਦੀਆਂ ਕਤਰਨਾਂ ਇਸ ਘੋਲ ਵਿਚ ਕਰੀਬ 20 ਮਿੰਟਾਂ ਲਈ ਡੁਬੋਈਆਂ ਜਾਂਦੀਆਂ ਨੇ । ਟ੍ਰੀਟ ਕੀਤੇ ਬੀਜ਼ਾਂ ਨੂੰ ਜਿੰਨੀ ਜਲਦੀ ਹੋ ਸਕੇ ਉੱਨੀਂ ਜਲਦੀ ਬੀਜਿਆ ਜਾਣਾ ਚਾਹੀਦਾ ਹੈ ।
