


ਤਰਲ ਕੰਸੋਰਟਿਨਾ (N.P.K)
ਇਕ ਬਾਇਅੋ-ਖਾਦ ਜਿਹੜਾ Rhizobium, Azotobacter ਅਤੇ Acetobacter ਦਾ ਇਕ ਕੰਸੋਰਟੀਅਮ ਹੈ [Phospho Bacteria- Psuedomonus ਅਤੇ Potassium Solution-Baciles ਬੈਕਟੀਰੀਆ ਜਿਹੜੇ ਵਾਤਾਵਰਣਿਕ ਨਾਇਟ੍ਰੋਜ਼ਨ ਤੇ ਫੋਸਫੋਰਸ ਫਿਕਸਿੰਗ ਜੀਵ ਹੁੰਦੇ ਨੇ । N.P.K. ਕੰਸੋਰਟਿਆ ਨਾਇਟ੍ਰੋਜ਼ਨ, ਫਾਸਫੋਰਸ ਤੇ ਪੋਟਾਸ਼ਿਯਮ ਫਿਕਸਿੰਗ ਵਿਚ ਉੱਚੀ ਕੁਸ਼ਲਤਾ ਮਾਣਦਾ ਹੈ ਅਤੇ ਵਾਤਾਵਰਣਿਕ ਨਾਇਟ੍ਰੋਜ਼ਨ ਨੂੰ ਖਿੱਚਣ ਤੇ ਇਸਨੂੰ ਪੌਦਿਆਂ ਨੂੰ ਮੁਹੱਈਆ ਕਰਵਾਉਣ ਦੀ ਵੀ ਇਸਦੀ ਯੋਗਤਾ ਹੁੰਦੀ ਹੈ
ਤਕਨੀਕੀ ਨਿਰਧਾਰਨ
ਇਫਕੋ NPK ਕੰਸੋਰਟੀਆ ਦਾ ਨਿਰਧਾਰਨ
- | ਰਾਈਜ਼ੋਬੀਅਮ ਬੈਕਟੀਰੀਆ |
- | ਅਜ਼ੋਟੋਬੈਕਟਰ ਬੈਕਟੀਰੀਆ |
- | ਐਸੀਟੋਬੈਕਟਰ ਬੈਕਟੀਰੀਆ |
- | ਫਾਸਫੋ ਬੈਕਟੀਰੀਆ- ਸੂਡੋਮੋਨਸ |
- | ਪੋਟਾਸ਼ੀਅਮ ਘੋਲ - ਬੇਸੀਲਜ਼ |
ਪ੍ਰਮੁੱਖ ਵਿਸ਼ੇਸ਼ਤਾਵਾਂ
- ਇਸ ਵਿਚ Rhizobium, Azotobacter, Acetobacter, Phospho Bacteria- Psuedomonus ਅਤੇ Potassium Solution-Baciles ਬੈਕਟਰੀਅਲ ਕਲਚਰ ਹੁੰਦਾ ਹੈ
- ਵਾਤਾਵਰਣ ਦੋਸਤਾਨਾ
- ਨਾਇਟ੍ਰੋਜ਼ਨ ਤੇ ਫਾਸਫੋਰਸ ਨੂੰ ਸਥਿੱਰ ਕਰਦਾ ਹੈ
- ਸਾਰੀਆਂ ਫਸਲਾਂ ਲਈ ਲਾਭਦਾਇਕ
ਫਾਇਦੇ
- Acetobacter, Phospho Bacteria- Psuedomonus ਅਤੇ Potassium Solution-Baciles ਬੈਕਟਰੀਅਲ ਕਲਚਰ ਹੁੰਦਾ ਹੈ
- ਵਾਤਾਵਰਣ ਦੋਸਤਾਨਾ
- ਸਾਰੀਆਂ ਫਸਲਾਂ ਲਈ ਲਾਭਦਾਇਕ


ਖਾਦਾਂ ਪਲੇਸਮੈਂਟ, ਅਨੁਪਾਤ ਤੇ ਫਸਲ ਸਾਇਕਲ ਦੇ ਸਮੇਂ ਨੂੰ ਧਿਆਨ ਵਿਚ ਰੱਖਕੇ ਵਰਤੀਆਂ ਜਾਣੀਆਂ ਚਾਹੀਦੀਆਂ ਹਨ ਬਾਇਅੋ ਖਾਦਾਂ ਸੀਡ ਟ੍ਰੀਟਮੈਂਟ, ਮਿੱਟੀ ਟ੍ਰੀਟਮੈਂਟ ਜਾਂ ਡ੍ਰਿਪ ਇਰੀਗੇਸ਼ਨ ਤਰੀਕੇ ਨਾਲ ਵਰਤੀਆਂ ਜਾ ਸਕਦੀਆੰ ਹਨ


ਸੀਡ ਟ੍ਰੀਟਮੈਂਟ : NPK Consortia ਬਾਇਅੋਫਰਟੀਲਾਇਜ਼ਰ ਪਾਣੀ ਵਿਚ ਮਿਕਸ ਕੀਤਾ ਜਾਂਦਾ ਹੈ ਅਤੇ ਸੀਡਲਿੰਗਜ਼ ਨੁੰ ਪਾਣੀ ਵਿਚ ਕਰੀਬ 20 ਮਿੰਟਾਂ ਤੱਕ ਡੁਬੋਇਆ ਜਾਂਦਾ ਹੈ । ਟ੍ਰੀਟ ਕੀਤੇ ਗਏ ਬੀਜ਼ਾਂ ਨੂੰ ਜਿੰਨੀ ਜਲਦੀ ਹੋ ਸਕੇ ਉੰਨੀਂ ਜਲਦੀ ਬੀਜਿਆ ਜਾਣਾ ਚਾਹੀਦਾ ਹੈ ।
